ਗੁਰਚਰਨ ਕੌਰ ਥਿੰਦ

ਗੁਰਚਰਨ ਕੌਰ ਥਿੰਦ (ਜਨਮ 2 ਅਕਤੂਬਰ 1952) ਕੈਲਗਰੀ (ਕੈਨੇਡਾ) ਵਸਦੀ[1] ਪੰਜਾਬੀ ਸਾਹਿਤਕਾਰ ਹੈ।

ਕਿਤਾਬਾਂ

  • ਰਿਸ਼ਤਿਆਂ ਦੀ ਤਾਸੀਰ (ਕਹਾਣੀ ਸੰਗ੍ਰਹਿ)
  • ਕੈਨੇਡੀਅਨ ਕੂੰਜਾਂ (ਕਹਾਣੀ ਸੰਗ੍ਰਹਿ)
  • ਚੰਦਰਯਾਨ ਤਿਸ਼ਕਿਨ (ਵਿਗਿਆਨ ਗਲਪ)
  • ਜਗਦੇ ਬੁਝਦੇ ਜੁਗਨੂੰ (ਨਾਵਲ)
  • Blinking Fireflies (ਜਗਦੇ ਬੁਝਦੇ ਜੁਗਨੂੰ ਨਾਵਲ ਦਾ ਆਪੇ ਕੀਤਾ ਅੰਗਰੇਜ਼ੀ ਅਨੁਵਾਦ)

ਬਾਹਰੀ ਲਿੰਕ

ਹਵਾਲੇ