More actions
ਗਿਆਨੀ ਲਾਲ ਸਿੰਘ (18 ਜਨਵਰੀ 1916 - 17 ਮਈ 1996[1]) ਵਿਦਵਾਨ ਪੰਜਾਬੀ ਲੇਖਕ ਸੀ ਅਤੇ ਉਹ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਦਾ ਡਾਇਰੈਕਟਰ ਅਤੇ ਮਗਰੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਹਾ।[2]
ਜ਼ਿੰਦਗੀ
ਗਿਆਨੀ ਲਾਲ ਸਿੰਘ ਦਾ ਜਨਮ ਪਿੰਡ ਦੌਧਰ ਜ਼ਿਲ੍ਹਾ ਮੋਗਾ (ਉਦੋਂ ਫ਼ਿਰੋਜ਼ਪੁਰ) ਵਿਖੇ 18 ਜਨਵਰੀ 1916 ਨੂੰ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।
ਪੁਸਤਕਾਂ
- ਪੰਜਾਬੀ ਬੈਂਤ (1954)
- ਪੰਜਾਬੀ ਵਾਰਾਂ (1956)
- ਵਿਚਾਰ ਪ੍ਰਵਾਹ (1959)
- ਗੁਰੂ ਗੋਬਿੰਦ ਸਿੰਘ ਦੀ ਬਾਣੀ (1967)
- ਮੀਰੀ ਪੀਰੀ ਦਾ ਸਿਧਾਂਤ (1977)
- ਮੇਰੀ ਜੀਵਨੀ (1988)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://punjabiakhbar.com/2016/03/giani-lal-singh-contribution-punjab-punjabi/{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}
- ↑ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਪਛਾਣ ਗਿਆਨੀ ਲਾਲ ਸਿੰਘ, 6 ਸਤੰਬਰ 2015, ਗੁਲਜ਼ਾਰ ਸਿੰਘ ਸੰਧੂ