ਫਰਮਾ:Infobox film
ਗਾਡਮਦਰ ਇੱਕ ਹਿੰਦੀ ਡਰਾਮਾ ਫ਼ਿਲਮ ਹੈ ਜੋ ਇੱਕ ਜੀਵਨੀ 'ਤੇ ਆਧਾਰਿਤ ਹੈ। ਇਹ ਫ਼ਿਲਮ ਵਿਨੈ ਸ਼ੁਕਲਾ ਦੁਆਰਾ ਬਣਾਈ ਗਈ ਜੋ ਕਿ 1999 ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਇਹ ਫ਼ਿਲਮ ਸੰਤੋਖਬੇਨ ਜਡੇਜਾ 'ਤੇ ਆਧਾਰਿਤ ਹੈ।[1]