ਗ਼ਿਆਸੁੱਦੀਨ ਬਲਬਨ

ਭਾਰਤਪੀਡੀਆ ਤੋਂ

ਫਰਮਾ:Infobox monarch ਗਿਆਸੁੱਦੀਨ ਬਲਬਨ (1200 – 1286) ਦਿੱਲੀ ਸਲਤਨਤ ਦੇ ਗ਼ੁਲਾਮ ਖ਼ਾਨਦਾਨ ਦਾ ਇੱਕ ਸ਼ਾਸਕ ਸੀ । ਉਸਨੇ ਸੰਨ 1266 ਤੋਂ 1286 ਤੱਕ ਰਾਜ ਕੀਤਾ। ਇਲਤੁਤਮਿਸ਼ ਅਤੇ ਅਲਾਉਦੀਨ ਖਿਲਜੀ ਤੋਂ ਬਾਅਦ ਇਹ ਦਿੱਲੀ ਸਲਤਨਤ ਦਾ ਬਹੁਤ ਹੀ ਤਾਕਤਵਰ ਸ਼ਾਸਕ ਸੀ।