ਖੰਭਾਤ ਦੀ ਖਾੜੀ

imported>Satdeepbot (clean up using AWB) ਦੁਆਰਾ ਕੀਤਾ ਗਿਆ 06:28, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਖੰਭਾਤ ਦੀ ਖਾੜੀ (ਪਹਿਲੋਂ ਕੈਂਬੇ ਦੀ ਖਾੜੀ) ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਸੰਕੀਰਨ ਖਾੜੀ ਹੈ। ਇਸ ਦੀ ਲੰਬਾਈ ਲਗਭਗ 80 ਮੀਲ ਹੈ ਅਤੇ ਪੱਛਮ ਵਿਚਲੇ ਕਠਿਆਵਾਰ ਪਰਾਇਦੀਪ ਨੂੰ ਪੂਰਬ ਵਿਚਲੇ ਗੁਜਰਾਤ ਦੇ ਪੂਰਬੀ ਹਿੱਸੇ ਤੋਂ ਵੱਖ ਕਰਦੀ ਹੈ।

ਸੱਜੇ ਪਾਸੇ ਖੰਭਾਤ ਦੀ ਖਾੜੀ; ਨਾਸਾ ਦਾ ਚਿੱਤਰ

ਹਵਾਲੇ

ਫਰਮਾ:ਹਵਾਲੇ ਫਰਮਾ:ਸਮੁੰਦਰਾਂ ਦੀ ਸੂਚੀ