ਕਿਨੌਰੀ ਭਾਸ਼ਾ
ਕਿਨੌਰੀ ਭਾਸ਼ਾ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਕਿਨੌਰ ਜ਼ਿਲਾਵਿੱਚ ਬੋਲੀ ਜਾਣ ਵਾਲੀ ਇੱਕ ਤਿੱਬਤੀ -ਬਰਮੀ ਭਾਸ਼ਾ ਹੈ।ਇਹ ਹਿਮਾਚਲ ਤੋਂ ਬਾਹਰ ਵੀ ਕੁਝ ਖੇਤਰਾਂ ਵਿੱਚ ਬੋਲੀ ਜਾਂਦੀ ਹੈ।[1] ਇਹ ਭਾਸ਼ਾ ਹੋਂਦ ਪੱਖੋਨ ਖਤਰੇ ਵਿੱਚ ਹੈ ਅਤੇ ਇਹ ਅਲੋਪ ਹੋ ਰਹੀ ਹੈ।
| ਕਿੰਨੌਰੀ | |
|---|---|
| ਕੰਵਾਰਿੰਗਸਕਾਦ | |
![]() | |
| ਇਲਾਕਾ | ਹਿਮਾਚਲ ਪ੍ਰਦੇਸ਼ |
ਮੂਲ ਬੁਲਾਰੇ | ਫਰਮਾ:Sigfig |
| ਭਾਸ਼ਾਈ ਪਰਿਵਾਰ | Sino-Tibetan
|
| ਉੱਪ-ਬੋਲੀਆਂ | ਸੂਨਮ
|
| ਬੋਲੀ ਦਾ ਕੋਡ | |
| ਆਈ.ਐਸ.ਓ 639-3 | ਵੱਖ-ਵੱਖ: kfk – ਕਿੰਨੌਰੀ ਮੁੱਖ cik – ਚਿਤਕੁਲੀ ssk – ਸੂਨਮ jna – ਜੰਗਸ਼ੁੰਗ (ਥੇਬੋਰ) scu – ਸ਼ੁਮਚੋ |
ਇਹ ਵੀ ਵੇਖੋ
ਹਵਾਲੇ
- ↑ Takahashi, Yoshiharu. (2001). A descriptive study of Kinnauri (Pangi dialect): A preliminary report. In Y. Nagano & R. J. LaPolla (Eds.), New research on Zhangzhung and related Himalayan languages. Osaka: National Museum of Ethnology.
