More actions
ਕਾਲੀ ਸਲਵਾਰ (ਅੰਗਰੇਜ਼ੀ ਉਲਥਾ: The Black Garment) 2002 ਦੀ ਹਿੰਦੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਫਰੀਦਾ ਮਹਿਤਾ ਨੇ ਕੀਤਾ ਹੈ। ਕਹਾਣੀ ਦੇ ਵਾਪਰਨ ਦੀ ਜਗ੍ਹਾ ਮੁੰਬਈ ਹੈ, ਅਤੇ ਇਸ ਵਿੱਚ ਸਾਦੀਆ ਸਦੀਕੀ, ਇਰਫਾਨ ਖਾਨ, ਵਰਜੇਸ਼ ਹਿਰਜੀ ਅਤੇ ਕੇ ਕੇ ਮੈਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਉਘੇ ਫਿਲਮ ਉਰਦੂ ਕਹਾਣੀਕਾਰ ਸਾਅਦਤ ਹਸਨ ਮੰਟੋ ਦੀਆਂ ਕਈ ਕਹਾਣੀਆਂ ਨੂੰ ਅਧਾਰ ਬਣਾ ਕੇ ਬਣਾਈ ਗਈ ਹੈ।
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ