ਫਰਮਾ:Infobox settlement

ਕਸ਼ਮੀਰ ਘਾਟੀ ਜਿਸ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਜੰਮੂ ਅਤੇ ਕਸ਼ਮੀਰ ਦਾ ਪ੍ਰਬੰਧਕੀ ਬਲਾਕ ਵੀ ਹੈ। ਇਹ ਘਾਟੀ ਨੂੰ ਦੱਖਣੀ ਪੱਛਮੀ ਤੋਂ ਪੀਰ ਪੰਜਾਲ ਅਤੇ ਉੱਤਰੀ ਪੂਰਬੀ ਤੋਂ ਹਿਮਾਲਿਆ ਨੇ ਘੇਰਿਆ ਹੋਇਆ ਹੈ। ਇਹ 135 ਕਿਲੋਮੀਟਰ ਲੰਮੀ ਅਤੇ 32 ਕਿਲੋਮੀਟਰ ਚੌੜੀ ਹੈ। ਇਸ 'ਚ ਜੇਹਲਮ ਦਰਿਆ ਨਿਕਲਦਾ ਹੈ। ਇਹ ਡਵੀਜ਼ਨ ਹੈ ਜਿਸ ਵਿੱਚ 10 ਜ਼ਿਲ੍ਹੇ ਹਨ।

ਹਵਾਲੇ

ਫਰਮਾ:ਹਵਾਲੇ