"ਕਵੀਸ਼ਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

Rescuing 0 sources and tagging 1 as dead.) #IABot (v2.0.8.2
imported>Satdeepbot
ਛੋ (→‎ਇਤਿਹਾਸ: clean up ਦੀ ਵਰਤੋਂ ਨਾਲ AWB)
 
>InternetArchiveBot
(Rescuing 0 sources and tagging 1 as dead.) #IABot (v2.0.8.2)
 
ਲਾਈਨ 7: ਲਾਈਨ 7:
ਕਵੀਸ਼ਰੀ ਦੀ ਸ਼ੁਰੂਆਤ ਜਾਂ ਖੋਜ [[ਸਿੱਖ|ਸਿੱਖਾਂ]] ਦੇ ਦਸਵੇਂ ਗੁਰੂ, [[ਗੁਰੂ ਗੋਬਿੰਦ ਸਿੰਘ]] ਨੇ ਕੀਤੀ ਸੀ<ref name=bi/> ਕਿਉਂਕਿ ਜੋਧਿਆਂ ਨੂੰ ਜੰਗ ਵਿੱਚ ਲੜਨ ਲਈ ਜੋਸ਼ ਦੇਣ ਵਾਲ਼ੀ ਇੱਕ ਖ਼ਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸ ਕਰ ਕੇ ਹੀ ਕਵੀਸ਼ਰੀ ਆਮ ਤੌਰ ’ਤੇ ਬਹਾਦਰੀ ਜਾਂ ਦਲੇਰੀ ਆਦਿ ਬਾਰੇ ਗਾਈ ਜਾਂਦੀ ਹੈ ਜਿਸ ਨੂੰ ''ਬੀਰ ਰਸ'' ਆਖਦੇ ਹਨ ਜੋ ਕਿ ਇਸ ਦੇ ਨੌਂ ਰਸਾਂ<ref name=bi/> ਵਿਚੋਂ ਇੱਕ ਹੈ। ਕਵੀਸ਼ਰੀ ਲੋਕ ਮਨਾਂ ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਹਨਾਂ ਦੀ ਟੇਕ ਵੀ ਕਿਤੇ ਨਾ ਕਿਤੇ ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ।
ਕਵੀਸ਼ਰੀ ਦੀ ਸ਼ੁਰੂਆਤ ਜਾਂ ਖੋਜ [[ਸਿੱਖ|ਸਿੱਖਾਂ]] ਦੇ ਦਸਵੇਂ ਗੁਰੂ, [[ਗੁਰੂ ਗੋਬਿੰਦ ਸਿੰਘ]] ਨੇ ਕੀਤੀ ਸੀ<ref name=bi/> ਕਿਉਂਕਿ ਜੋਧਿਆਂ ਨੂੰ ਜੰਗ ਵਿੱਚ ਲੜਨ ਲਈ ਜੋਸ਼ ਦੇਣ ਵਾਲ਼ੀ ਇੱਕ ਖ਼ਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸ ਕਰ ਕੇ ਹੀ ਕਵੀਸ਼ਰੀ ਆਮ ਤੌਰ ’ਤੇ ਬਹਾਦਰੀ ਜਾਂ ਦਲੇਰੀ ਆਦਿ ਬਾਰੇ ਗਾਈ ਜਾਂਦੀ ਹੈ ਜਿਸ ਨੂੰ ''ਬੀਰ ਰਸ'' ਆਖਦੇ ਹਨ ਜੋ ਕਿ ਇਸ ਦੇ ਨੌਂ ਰਸਾਂ<ref name=bi/> ਵਿਚੋਂ ਇੱਕ ਹੈ। ਕਵੀਸ਼ਰੀ ਲੋਕ ਮਨਾਂ ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਹਨਾਂ ਦੀ ਟੇਕ ਵੀ ਕਿਤੇ ਨਾ ਕਿਤੇ ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ।
==ਖ਼ਾਸੀਅਤਾਂ==
==ਖ਼ਾਸੀਅਤਾਂ==
ਕਵੀਸ਼ਰੀ ਸੁਰ ਅਤੇ ਸ਼ਬਦ ਅਧਾਰਤ ਹੈ। ਗਾਉਣ ਦਾ ਅੰਦਾਜ਼ ਇਸ ਦੀ ਅਵਾਜ਼, ਛੰਦ ਇਸ ਦਾ ਸਰੀਰ ਅਤੇ ਰਸ ਇਸ ਦੀ ਰੂਹ ਹੈ।<ref name="DhK">{{cite web|url=http://dhadikavishr.com/index.php?topic=4657.0;nowap|title=ਕਵੀਸ਼ਰੀ - ਕਵੀਸ਼ਰੀ ‘ਸ਼ਬਦ’ ਤੇ ‘ਸੁਰ’ ਦੀ ਖੇਡ ਹੈ।publisher=[http://dhadikavishr.com DhadiKavishr.com]|accessdate=ਨਵੰਬਰ 4, 2012}}</ref> ਇਸ ਵਿੱਚ ਬਹੁਤ ਤਰ੍ਹਾਂ ਦੇ ਛੰਦ ਵਰਤੇ ਜਾਂਦੇ ਹਨ। ਪੰਜਾਬ ਦੇ ਇੱਕ ਉੱਘੇ ਕਵੀਸ਼ਰ [[ਬਾਬੂ ਰਜਬ ਅਲੀ]] ਨੇ ਮਨੋਹਰ ਭਵਾਨੀ ਵਰਗੇ ਕਈ ਦੁਰਲੱਭ ਛੰਦ ਵਰਤੇ<ref name="ps">{{cite web|url=http://punjabstar.ca/2010/07/14/3150/|title=ਸੱਤਰੰਗੀ ਪੀਂਘ ਵਰਗੀ ਹੈ ਰਜਬ ਅਲੀ ਦੀ ਕਵੀਸ਼ਰੀ|date=ਜੁਲਾਈ 14, 2010|publisher=[http://punjabstar.ca PunjabStar.ca]|accessdate=ਨਵੰਬਰ 4, 2012}}</ref> ਅਤੇ ਪੰਜਾਬੀ ਸਾਹਿਤ ਅਤੇ ਕਵੀਸ਼ਰੀ ਨੂੰ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਦਿੱਤੇ।ਕਵੀਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ ਹੈ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵੀਸ਼ਰਾਂ ਨੇ ਵੀ ਕਵੀਸ਼ਰੀ ਰਚਣ ਤੇ ਗਾਉਣ ’ਚ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪ੍ਰਮਾਣਿਕ ਰੂਪ ’ਚ ਮਾਲਵਾ ਖੇਤਰ ਦੀ ਰਹਿਤਲ ਹੀ ਕਵੀਸ਼ਰੀ ਦੀ ਜਨਮਦਾਤੀ ਹੈ ਜਿੱਥੇ ਇਹ ਵਿਗਸੀ ਤੇ ਪਰਵਾਨ ਚੜ੍ਹੀ ਹੈ।<ref name=":0">{{Cite news|url=https://www.punjabitribuneonline.com/2018/11/%E0%A8%95%E0%A8%B5%E0%A9%80%E0%A8%B6%E0%A8%B0%E0%A9%80-%E0%A8%A6%E0%A9%80-%E0%A8%9C%E0%A8%A8%E0%A8%AE%E0%A8%A6%E0%A8%BE%E0%A8%A4%E0%A9%80-%E0%A8%AE%E0%A8%BE%E0%A8%B2%E0%A8%B5%E0%A9%87-%E0%A8%A6/|title=ਕਵੀਸ਼ਰੀ ਦੀ ਜਨਮਦਾਤੀ ਮਾਲਵੇ ਦੀ ਰਹਿਤਲ - Tribune Punjabi|date=2018-11-10|work=Tribune Punjabi|access-date=2018-11-10|language=en-US}}</ref>
ਕਵੀਸ਼ਰੀ ਸੁਰ ਅਤੇ ਸ਼ਬਦ ਅਧਾਰਤ ਹੈ। ਗਾਉਣ ਦਾ ਅੰਦਾਜ਼ ਇਸ ਦੀ ਅਵਾਜ਼, ਛੰਦ ਇਸ ਦਾ ਸਰੀਰ ਅਤੇ ਰਸ ਇਸ ਦੀ ਰੂਹ ਹੈ।<ref name="DhK">{{cite web|url=http://dhadikavishr.com/index.php?topic=4657.0;nowap|title=ਕਵੀਸ਼ਰੀ - ਕਵੀਸ਼ਰੀ ‘ਸ਼ਬਦ’ ਤੇ ‘ਸੁਰ’ ਦੀ ਖੇਡ ਹੈ।publisher=[http://dhadikavishr.com DhadiKavishr.com]|accessdate=ਨਵੰਬਰ 4, 2012}}</ref> ਇਸ ਵਿੱਚ ਬਹੁਤ ਤਰ੍ਹਾਂ ਦੇ ਛੰਦ ਵਰਤੇ ਜਾਂਦੇ ਹਨ। ਪੰਜਾਬ ਦੇ ਇੱਕ ਉੱਘੇ ਕਵੀਸ਼ਰ [[ਬਾਬੂ ਰਜਬ ਅਲੀ]] ਨੇ ਮਨੋਹਰ ਭਵਾਨੀ ਵਰਗੇ ਕਈ ਦੁਰਲੱਭ ਛੰਦ ਵਰਤੇ<ref name="ps">{{cite web|url=http://punjabstar.ca/2010/07/14/3150/|title=ਸੱਤਰੰਗੀ ਪੀਂਘ ਵਰਗੀ ਹੈ ਰਜਬ ਅਲੀ ਦੀ ਕਵੀਸ਼ਰੀ|date=ਜੁਲਾਈ 14, 2010|publisher=[http://punjabstar.ca PunjabStar.ca]|accessdate=ਨਵੰਬਰ 4, 2012}}</ref> ਅਤੇ ਪੰਜਾਬੀ ਸਾਹਿਤ ਅਤੇ ਕਵੀਸ਼ਰੀ ਨੂੰ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਦਿੱਤੇ।ਕਵੀਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ ਹੈ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵੀਸ਼ਰਾਂ ਨੇ ਵੀ ਕਵੀਸ਼ਰੀ ਰਚਣ ਤੇ ਗਾਉਣ ’ਚ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪ੍ਰਮਾਣਿਕ ਰੂਪ ’ਚ ਮਾਲਵਾ ਖੇਤਰ ਦੀ ਰਹਿਤਲ ਹੀ ਕਵੀਸ਼ਰੀ ਦੀ ਜਨਮਦਾਤੀ ਹੈ ਜਿੱਥੇ ਇਹ ਵਿਗਸੀ ਤੇ ਪਰਵਾਨ ਚੜ੍ਹੀ ਹੈ।<ref name=":0">{{Cite news|url=https://www.punjabitribuneonline.com/2018/11/%E0%A8%95%E0%A8%B5%E0%A9%80%E0%A8%B6%E0%A8%B0%E0%A9%80-%E0%A8%A6%E0%A9%80-%E0%A8%9C%E0%A8%A8%E0%A8%AE%E0%A8%A6%E0%A8%BE%E0%A8%A4%E0%A9%80-%E0%A8%AE%E0%A8%BE%E0%A8%B2%E0%A8%B5%E0%A9%87-%E0%A8%A6/|title=ਕਵੀਸ਼ਰੀ ਦੀ ਜਨਮਦਾਤੀ ਮਾਲਵੇ ਦੀ ਰਹਿਤਲ - Tribune Punjabi|date=2018-11-10|work=Tribune Punjabi|access-date=2018-11-10|language=en-US}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref>


==ਕਵੀਸ਼ਰੀ ਰਸ==
==ਕਵੀਸ਼ਰੀ ਰਸ==
ਗੁਮਨਾਮ ਵਰਤੋਂਕਾਰ