ਕਰਮ ਸਿੰਘ (ਸਾਹਿਤਕਾਰ)
ਕਰਮ ਸਿੰਘ ਦਾ ਜਨਮ 3 ਮਈ 1922 ਨੂੰ ਨਾਨਕੇ ਪਿੰਡ ਖਿਆਲੇ ਹੋਇਆ। ਉਹ ਇੱਕ ਪੰਜਾਬੀ ਕਵੀ ਸੀ।
ਜੀਵਨ ਅਤੇ ਸਖ਼ਸ਼ੀਅਤ
ਕਰਮ ਸਿੰਘ ਦੀ ਸ਼ਖ਼ਸੀਅਤ ਬਹੁ-ਪੱਖੀ ਸੀ। ਉਹ ਉੱਘਾ ਪਹਿਲਵਾਨ, ਆਦਰਸ਼ ਅਧਿਆਪਕ, ਵਧੀਆ ਵਿਦਵਾਨ, ਸਿਰਕੱਢ ਸ਼ਾਇਰ, ਸੁਲਝਿਆ ਹੋਇਆ ਗਲਪਕਾਰ, ਹਮਦਰਦ ਹਮਦਮ, ਜ਼ਿੰਮੇਵਾਰ ਪਰਿਵਾਰਕ ਮੁਖੀ, ਦਾਨੀ, ਸਮਾਜ ਸੇਵਕ, ਦੂਰਅੰਦੇਸ਼, ਦਾਨਸ਼ਵਰ, ਸੱਭਿਆਚਾਰ ਦਾ ਸੰਭਾਲਕ, ਪੰਜਾਬੀਅਤ ਦਾ ਅਲੰਬਰਦਾਰ ਅਤੇ ਇਨਸਾਨੀਅਤ ਦਾ ਉੱਤਮ ਨਮੂਨਾ ਸੀ।[1]
ਗ਼ਜ਼ਲ ਸੰਗ੍ਰਹਿ
ਮਹਾਂਕਾਵਿ
ਵਾਰਤਕ
ਸਵੈ-ਜੀਵਨੀ
ਹਵਾਲੇ
- ↑ "ਮਾਲਵੇ ਦਾ ਮਾਣ – ਕਰਮ ਸਿੰਘ". Retrieved 26 ਫ਼ਰਵਰੀ 2016. Check date values in:
|access-date=(help)