ਫਰਮਾ:Infobox writer ਕਰਮਜੀਤ ਸਿੰਘ ਗਰੇਵਾਲ ਪੰਜਾਬੀ ਦਾ ਇੱਕ ਬਾਲ ਸਾਹਿਤ ਲੇਖਕ ਅਤੇ ਗਾਇਕ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਛੱਡ ਕੇ ਸਕੂਲ ਮੈਨੂੰ ਆ ਪੁਸਤਕ ਲਈ ਉਸਨੂੰ ਸਰਬੋਤਮ ਬਾਲ–ਪੁਸਤਕ ਪੁਰਸਕਾਰ (2005) ਮਿਲ ਚੁੱਕਿਆ ਹੈ।[1]