ਫਰਮਾ:Infobox writer ਕਰਮਜੀਤ ਸਿੰਘ ਕੁੱਸਾ (1 ਜਨਵਰੀ 1953 - 20 ਮਾਰਚ 1998)[1] ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।[2]

ਨਾਵਲ

  • ਬੁਰਕੇ ਵਾਲੇ ਲੁਟੇਰੇ (1977)
  • ਰਾਤ ਦੇ ਰਾਹੀ (1979)
  • ਜਖ਼ਮੀ ਦਰਿਆ
  • ਰੋਹੀ ਬੀਆਬਾਨ
  • ਅੱਗ ਦਾ ਗੀਤ
  • ਅਕਾਲ ਪੁਰਖੀ (1998)

ਕਰਮਜੀਤ ਕੁੱਸਾ ਬਾਰੇ ਕਿਤਾਬਾਂ

  • ਕਰਮਜੀਤ ਸਿੰਘ ਕੁੱਸਾ ਦੇ ਨਾਵਲ ਬਿਰਤਾਂਤ ਦੇ ਪਾਸਾਰ (ਸੰਪਾਦਕ ਬਲਦੇਵ ਸਿੰਘ ਧਾਲੀਵਾਲ, 2011)[3]
  • ਕਰਮਜੀਤ ਕੁੱਸਾ ਦੇ ਨਾਵਲ 'ਰੋਹੀ ਬੀਆਬਾਨ' ਦਾ ਆਲੋਚਨਾਤਮਕ ਅਧਿਐਨ [4]

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬੀ ਲੇਖਕ