ਕਰਪੂਰਮੰਜਰੀ

ਭਾਰਤਪੀਡੀਆ ਤੋਂ
imported>Satpal Dandiwal (added Category:ਭਾਰਤ ਦਾ ਇਤਿਹਾਸ using HotCat) ਦੁਆਰਾ ਕੀਤਾ ਗਿਆ 16:45, 10 ਅਗਸਤ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਕਰਪੂਰਮੰਜਰੀ ਇੱਕ ਇਤਿਹਾਸਿਕ ਗ੍ਰੰਥ ਹੈ ਜਿਸਦੀ ਰਚਨਾ ਰਾਜਸ਼ੇਖਰ ਨੇ ਕੀਤੀ ਸੀ ਜੋ ਪ੍ਰਤਿਹਾਰ ਵੰਸ਼ ਦੇ ਸ਼ਾਸ਼ਕ ਮਹਿੰਦਰਪਾਲ ਪਹਿਲੇ (885-910 ਈਸਵੀ) ਦਾ ਪ੍ਰਸਿੱਧ ਦਰਬਾਰੀ ਵਿਦਵਾਨ ਸੀ। ਇਸ ਤੋਂ ਪ੍ਰਤਿਹਾਰ ਸ਼ਾਸ਼ਕਾਂ ਦੇ ਸਮੇਂ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ।[1]

ਹਵਾਲੇ

ਫਰਮਾ:ਹਵਾਲੇ