ਕਮਿਊਨਿਸਟ ਮਾਰਕਸਵਾਦੀ ਪਾਰਟੀ

ਭਾਰਤਪੀਡੀਆ ਤੋਂ
imported>Parveer Grewal (added Category:ਭਾਰਤ ਵਿੱਚ ਕਮਿਊਨਿਸਟ ਪਾਰਟੀਆਂ using HotCat) ਦੁਆਰਾ ਕੀਤਾ ਗਿਆ 11:32, 23 ਜੁਲਾਈ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਕਮਿਊਨਿਸਟ ਮਾਰਕਸਵਾਦੀ ਪਾਰਟੀ ਦੱਖਣੀ ਭਾਰਤ ਵਿੱਚ ਕੇਰਲ ਰਾਜ ਦੀ ਇੱਕ ਰਾਜਨੀਤਿਕ ਪਾਰਟੀ ਹੈ। ਇਸ ਪਾਰਟੀ ਦੀ ਸਥਾਪਨਾ 1986ਈ. ਵਿੱਚ ਐਮ.ਵੀ. ਰਾਘਵਨ ਦੁਆਰਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਅਲੱਗ ਹੋਣ ਤੋਂ ਬਾਅਦ ਬਣਾਈ। ਇਸ ਪਾਰਟੀ ਦਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਅਲੱਗ ਹੋਣ ਦਾ ਕਾਰਣ ਇਸਦੇ ਲੀਡਰ ਐਮ. ਰਾਘਵਨ ਨੂੰ ਮੁਸਲਿਮ ਲੀਗ ਨਾਲ ਸੰਧੀ ਕਰਨ ਦੇ ਮਸਲੇ ਤੇ ਪਾਰਟੀ ਤੋਂ ਕਢਣਾ ਸੀ।

ਹਵਾਲੇ

ਫਰਮਾ:ਹਵਾਲੇ