ਕਪਤਾਨ ਦੀ ਧੀ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 14:26, 12 ਅਕਤੂਬਰ 2021 ਦਾ ਦੁਹਰਾਅ
ਕਪਤਾਨ ਦੀ ਧੀ (ਰੂਸੀ: Капитанская дочка, Kapitanskaya dochka, ਕਪਤਾਨਿਸਕਾਇਆ ਦੋਚਕਾ), ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਇਤਿਹਾਸਿਕ ਨਾਵਲ ਹੈ। ਇਹ ਇੱਕ ਸਾਹਿਤਕ ਰੂਸੀ ਪਤ੍ਰਿਕਾ ਸੋਵ੍ਰੇਮੈੱਨਿਕ (Sovremennik) ਦੇ ਚੌਥੇ ਅੰਕ ਵਿੱਚ 1836 ਵਿੱਚ ਛਪਿਆ ਸੀ। ਇਸ ਵਿੱਚ 1773 - 75 ਦੀ ਪੁਗਾਚੇਵ ਦੀ ਬਗਾਵਤ[1] ਦੀ ਗਾਥਾ ਦਾ ਰੋਮਾਂਟਿਕ ਵਰਨਣ ਹੈ।