ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ

ਭਾਰਤਪੀਡੀਆ ਤੋਂ

ਫਰਮਾ:Infobox film

ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ (ਅੰਗਰੇਜ਼ੀ: ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ) 2016 ਵਰ੍ਹੇ ਦੀ ਬਾਲੀਵੁੱਡ ਦੀ ਇੱਕ ਜੀਵਨੀ-ਆਧਾਰਿਤ ਫਿਲਮ ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ।[1][2][3] ਇਹ ਫਿਲਮ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਇਹਨਾਂ ਤੋਂ ਇਲਾਵਾ ਜਾਨ ਅਬ੍ਰਾਹਮ, ਰਾਮ ਚਰਣ, ਸ਼੍ਰੇਯਸ ਤਲਪੜੇ ਅਤੇ ਫ਼ਵਾਦ ਖਾਨ ਵੀ ਸ਼ਾਮਿਲ ਹਨ।[4] ਫਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।[5]

ਕਲਾਕਾਰ

ਹਵਾਲੇ