ਐਨ.ਟੀ. ਰਾਮਾ ਰਾਓ

imported>Nitesh Gill ਦੁਆਰਾ ਕੀਤਾ ਗਿਆ 18:24, 10 ਜੂਨ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਬੇ-ਹਵਾਲਾ ਫਰਮਾ:Infobox officeholder ਨੰਦਾਮੁਰੀ ਤਾਰਕਾ ਰਾਮਾ ਰਾਓ ਇੱਕ ਭਾਰਤੀ ਅਦਾਕਾਰ, ਲੇਖਕ, ਡਰੈਕਟਰ, ਨਿਰਮਾਤਾ ਅਤੇ ਸਿਆਸਤਦਾਨ ਸੀ। ਉਸਨੂੰ ਐਨ.ਟੀ. ਰਾਮਾ ਰਾਓ ਅਤੇ ਸਿਰਫ ਐਨਟੀਆਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ ਤਿੰਨ ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਰਿਹਾ।

ਹਵਾਲੇ

ਫਰਮਾ:ਹਵਾਲੇ