"ਏ ਪੈਸੇਜ ਟੂ ਇੰਡੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
Jump to navigation Jump to search
.>Satdeepbot
ਛੋ (→‎top: clean up ਦੀ ਵਰਤੋਂ ਨਾਲ AWB)
 
>InternetArchiveBot
(Rescuing 1 sources and tagging 0 as dead.) #IABot (v2.0.8.2)
 
ਲਾਈਨ 24: ਲਾਈਨ 24:
}}
}}


'''''ਏ ਪੈਸੇਜ ਟੂ ਇੰਡੀਆ''''' (A Passage to India) (1924) ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜ਼ਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲਈ 1924 ਜੇਮਸ ਟੈਟ ਬਲੈਕ ਮੇਮੋਰੀਅਲ ਇਨਾਮ ਜਿੱਤਿਆ ਸੀ। [[ਟਾਈਮ ਪਤ੍ਰਿਕਾ]] ਨੇ 1923 ਤੋਂ 2005 ਤੱਕ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਉੱਤਮ ਨਾਵਲਾਂ ਦੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।<ref>{{cite news| url=http://www.time.com/time/2005/100books/the_complete_list.html| work=Time| title=All Time 100 Novels| date=16 October 2005| archiveurl= http://web.archive.org/web/20100425071623/http://www.time.com/time/2005/100books/the_complete_list.html| archivedate= 25 April 2010 <!--DASHBot-->| deadurl= no}}</ref> ਨਾਵਲ ਭਾਰਤ ਵਿੱਚ ਫੋਰਸਟਰ ਦੇ ਅਨੁਭਵਾਂ ਉੱਤੇ ਆਧਾਰਿਤ ਹੈ। ਈ ਐਮ ਨੇ ਫੋਰਸਟਰ ਨੇ [[''ਘਾਹ ਦੀਆਂ ਪੱਤੀਆਂ'']] ਵਿੱਚ ਇਸ ਹੀ ਨਾਮ ਦੀ [[ਵਾਲਟ ਵਿਟਮੈਨ]] ਦੀ ਇੱਕ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਉਧਾਰ ਲਿਆ।
'''''ਏ ਪੈਸੇਜ ਟੂ ਇੰਡੀਆ''''' (A Passage to India) (1924) ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜ਼ਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲਈ 1924 ਜੇਮਸ ਟੈਟ ਬਲੈਕ ਮੇਮੋਰੀਅਲ ਇਨਾਮ ਜਿੱਤਿਆ ਸੀ। [[ਟਾਈਮ ਪਤ੍ਰਿਕਾ]] ਨੇ 1923 ਤੋਂ 2005 ਤੱਕ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਉੱਤਮ ਨਾਵਲਾਂ ਦੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।<ref>{{cite news| url=http://www.time.com/time/2005/100books/the_complete_list.html| work=Time| title=All Time 100 Novels| date=16 October 2005| archiveurl=https://web.archive.org/web/20100425071623/http://www.time.com/time/2005/100books/the_complete_list.html| archivedate=25 ਅਪ੍ਰੈਲ 2010| deadurl=yes| access-date=5 ਜੂਨ 2013}}</ref> ਨਾਵਲ ਭਾਰਤ ਵਿੱਚ ਫੋਰਸਟਰ ਦੇ ਅਨੁਭਵਾਂ ਉੱਤੇ ਆਧਾਰਿਤ ਹੈ। ਈ ਐਮ ਨੇ ਫੋਰਸਟਰ ਨੇ [[''ਘਾਹ ਦੀਆਂ ਪੱਤੀਆਂ'']] ਵਿੱਚ ਇਸ ਹੀ ਨਾਮ ਦੀ [[ਵਾਲਟ ਵਿਟਮੈਨ]] ਦੀ ਇੱਕ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਉਧਾਰ ਲਿਆ।


==ਹਵਾਲੇ==
==ਹਵਾਲੇ==

12:56, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:ਗਿਆਨਸੰਦੂਕ ਪੁਸਤਕ

ਏ ਪੈਸੇਜ ਟੂ ਇੰਡੀਆ (A Passage to India) (1924) ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜ਼ਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲਈ 1924 ਜੇਮਸ ਟੈਟ ਬਲੈਕ ਮੇਮੋਰੀਅਲ ਇਨਾਮ ਜਿੱਤਿਆ ਸੀ। ਟਾਈਮ ਪਤ੍ਰਿਕਾ ਨੇ 1923 ਤੋਂ 2005 ਤੱਕ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਉੱਤਮ ਨਾਵਲਾਂ ਦੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।[1] ਨਾਵਲ ਭਾਰਤ ਵਿੱਚ ਫੋਰਸਟਰ ਦੇ ਅਨੁਭਵਾਂ ਉੱਤੇ ਆਧਾਰਿਤ ਹੈ। ਈ ਐਮ ਨੇ ਫੋਰਸਟਰ ਨੇ ''ਘਾਹ ਦੀਆਂ ਪੱਤੀਆਂ'' ਵਿੱਚ ਇਸ ਹੀ ਨਾਮ ਦੀ ਵਾਲਟ ਵਿਟਮੈਨ ਦੀ ਇੱਕ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਉਧਾਰ ਲਿਆ।

ਹਵਾਲੇ

ਫਰਮਾ:ਹਵਾਲੇ