ਇਲਿਆਸ ਘੁੰਮਣ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 11:42, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਇਲਿਆਸ ਘੁੰਮਣ ਲਹਿੰਦੇ ਪੰਜਾਬ ਦਾ ਨਾਮੀ ਪੰਜਾਬੀ ਲੇਖਕ ਹੈ। ਉਹ ਸਾਹਿਤਕਾਰ ਹੋਣ ਦੇ ਨਾਲ ਨਾਲ, ਇਤਿਹਾਸਕਾਰ, ਸਮਾਜ ਸੇਵਕ ਅਤੇ ਕਿੱਤੇ ਵਜੋਂ ਇੰਜਨੀਅਰ ਹੈ।[1] ਉਸ ਨੇ ਵੱਖ-ਵੱਖ ਵਿਸ਼ਿਆਂ ਤੇ 25 ਤੋਂ ਵਧ ਕਿਤਾਬਾਂ ਲਿਖੀਆਂ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਬਾਰੇ ਖੋਜ ਕਰ ਰਿਹਾ ਹੈ ਅਤੇ ਹੁਣ ਤੱਕ 170 ਤੋਂ ਵੱਧ ਗੁਰਦੁਆਰਿਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ।[2]

ਰਚਨਾਵਾਂ

  • ਇਲ ਕੋਕੋ: (ਇਲਿਆਸ ਘੁੰਮਣ ਦੀਆਂ ਚੋਣਵੀਆਂ ਕਹਾਣੀਆਂ; ਸੰਪਾਦਕ, ਜਗਤਾਰ)[3]

ਨਾਵਲ

ਬਾਹਰੀ ਲਿੰਕ

ਬਹਾਰ ਦੀਆਂ ਮਾਈਆਂਫਰਮਾ:ਮੁਰਦਾ ਕੜੀ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. http://www.rubru.ca/ilyas_ghuman.html
  2. http://www.beta.ajitjalandhar.com/news/20130606/6/175844.cms#175844
  3. ਇਲ ਕੋਕੋ : ਇਲਿਆਸ ਘੁੰਮਣ ਦੀਆਂ ਚੋਣਵੀਆਂ ਕਹਾਣੀਆਂ / ਇਲਿਆਸ ਘੁੰਮਣ ; ਸੰਪਾਦਕ, ਜਗਤਾਰ
  4. "Punjabi Bhawan Toronto". punjabibhawantoronto.org. Retrieved 2019-08-20.