ਇਮਾਮ ਬਖ਼ਸ਼
ਮੀਆਂ ਇਮਾਮ ਬਖਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।[1]
ਜੀਵਨ
ਮੀਆਂ ਇਮਾਮ ਬਖਸ਼ ਦਾ ਜਨਮ 1778 ਈਸਵੀਂ ਪਿੰਡ ਪਸੀਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ।[2] ਮੀਆਂ ਇਮਾਮ ਬਖਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।[3]
ਵਿੱਦਿਆ
ਮੀਆਂ ਇਮਾਮ ਬਖਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।
ਰਚਨਾਵਾਂ
ਹਵਾਲੇ
- ↑ ‘ਬੁੱਧ ਸਿੰਘ’ ਬਬੀਹਾ ਬੋਲ ਪੰਨਾ 265
- ↑ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਲ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਅਡੀਸ਼ਨ ਚੌਥਾ, ਪੰਨਾ ਨੰਬਰ-253
- ↑ ਸ਼ਾਹ ਬਹਿਰਾਮ, ਭੂਮਿਕਾ ਪੰਨਾ ਨੰ ੳ
- ↑ "ਤਸਵੀਰ:Shah Behram te husan bano.pdf - ਵਿਕੀਸਰੋਤ" (PDF). pa.wikisource.org. Retrieved 2020-02-04.
- ↑ ਡਾ. ਗੁਲਜਾਰ ਸਿੰਘ ਕੰਰਾ ਮੀਆਂ ਇਮਾਮ ਬਖਸ਼ ਜੀਵਨ ਤੇ ਰਚਨਾ।