ਫਰਮਾ:Infobox food ਇਡੀਅੱਪਮ ਤਮਿਲਨਾਡੂ, ਕੇਰਲ, ਕੋਦਵਾ, ਟੁਲੁ ਅਤੇ ਸ੍ਰੀ ਲੰਕਾ ਦਾ ਰਵਾਇਤੀ ਵਿਅੰਜਨ ਹੈ ਜੋ ਕੀ ਚੌਲਾਂ ਦੇ ਆਟੇ ਨੂੰ ਨੂਡਲ ਦੇ ਆਕਾਰ ਵਿੱਚ ਬਣਾ ਕੇ ਇਸਨੂੰ ਭਾਪ ਵਿੱਚ ਬਣਾਇਆ ਜਾਂਦਾ ਹੈ।

ਇਤਿਹਾਸ

"ਦੀ ਸਟੋਰੀ ਆਫ ਫੂਡ", ਇੱਕ ਕਿਤਾਬ ਦੇ ਕੇ.ਟੀ. ਅਚਾਅ, ਇੱਕ ਪ੍ਰਸਿੱਧ ਭਾਰਤੀ ਭੋਜਨ ਵਿਗਿਆਨੀ ਅਤੇ ਭੋਜਨ ਇਤਿਹਾਸਕਾਰ ਹਨ ਨੇ ਕਿਹਾ ਕਿ ਸੰਗਮ ਸਾਹਿਤ ਦੇ ਅਨੁਸਾਰ ਇਡੀਅੱਪਮ ਅਤੇ ਅੱਪਮ ਪ੍ਰਾਚੀਨ ਤਮਿਲ ਦੇਸ਼ ਦਾ ਪਿਛਲੀ ਇੱਕ ਸਦੀ ਤੋਂ ਰਵਾਇਤੀ ਖਾਣਾ ਹੈ।[1]

ਬਣਾਉਣ ਦੀ ਵਿਧੀ

  1. ਪਾਣੀ ਵਿੱਚ ਲੂਣ ਪਕੇ ਉਬਾਲ ਲੋ।
  2. ਹੁਣ ਚਾਵਲ ਦਾ ਆਟਾ ਪਾਕੇ ਮਿਲਾਓ।
  3. ਹੁਣ ਚੰਗੀ ਤਰਾਂ ਗੁੰਨ ਲੋ।
  4. ਹੁਣ ਇਡੀਅੱਪਮ ਸਟੀਮਰ ਤੇ ਤੇਲ ਲਗਾਕੇ ਕੱਸਿਆ ਨਾਰੀਅਲ ਪਾ ਦੋ।
  5. ਆਟੇ ਨੂੰ ਹੋਲੀ-ਹੋਲੀ ਇਡੀਅੱਪਮ ਮੇਕਰ ਵਿੱਚੋਂ ਕੱਡ ਕੇ ਕੂਕਰ ਵਿੱਚ ਪਾ ਦੋ।
  6. ਹੁਣ ਇਸਨੂੰ ਭਾਪ ਨਿਕਲਣ ਤੱਕ ਪਕਾਓ ਅਤੇ ਸਬਜੀ ਜਾਂ ਕੜੀ ਨਾਲ ਚਖੋ।

ਹਵਾਲੇ

ਫਰਮਾ:ਹਵਾਲੇ

ਫਰਮਾ:ਅਧਾਰ