ਇਕਬਾਲ ਅਰਪਣ

ਭਾਰਤਪੀਡੀਆ ਤੋਂ

ਇਕਬਾਲ ਅਰਪਣ (?- 15 ਜੂਨ 2006) ਕੈਨੇਡਾ ਵਾਸੀ ਪੰਜਾਬੀ ਕਵੀ ਅਤੇ ਕਹਾਣੀਕਾਰ ਸੀ।

ਜ਼ਿੰਦਗੀ

ਇਕਬਾਲ ਅਰਪਨ ਦਾ ਜਨਮ ਪਿੰਡ ਛੱਜਾਵਾਲ ਜਿਲ੍ਹਾਂ ਲੁਧਿਆਣਾ ਵਿਖੇ ਹੋਇਆ। ਉਸਨੇ ਕਲਰਕ, ਸਟੈਨੋ ਟਾਈਪਿਸਟ, ਸਟੇੈਨੋਗ੍ਰਾਫੀ ਇਨਸਟ੍ਰਕਟਰ ਆਦਿ ਵੱਖ ਵੱਖ ਕਿੱਤੇ ਅਪਣਾਏ। ਫਿਰ ਉਹ ਜ਼ਾਂਬੀਆਂ (ਅਫਰੀਕਾ) ਪਰਵਾਸ ਕਰ ਗਿਆ ਅਤੇ ਉਥੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਫਿਰ ਉਹ ਕੈਨੇਡਾ ਚਲਾ ਗਿਆ ਅਤੇ ਦੁਭਾਸ਼ੀਏ ਵਜੋਂ ਕੰਮ ਕੀਤਾ। ਉਸਨੇ ਕਹਾਣੀ, ਕਵਿਤਾ ਤੋਂ ਇਲਾਵਾ ਇੱਕ ਨਾਵਲ ਵੀ ਲਿਖਿਆ ਹੈ। 15 ਜੂਨ 2006 ਇਕਬਾਲ ਦੀ ਮੌਤ ਹੋ ਗਈ।

ਪੁਸਤਕਾਂ

ਹਵਾਲੇ

  1. "Iqwal Arpan, Jeevan te Yadan". Retrieved 29 ਅਗਸਤ 2016.  Check date values in: |access-date= (help)


Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ