ਆਰਿਫ਼ ਗੋਬਿੰਦਪੁਰੀ

ਆਰਿਫ਼ ਗੋਬਿੰਦਪੁਰੀ ਉਲਫ਼ਤ ਬਾਜਵਾ ਦਾ ਸਾਗਿਰਦ ਪੰਜਾਬੀ ਗੀਤਕਾਰ ਅਤੇ ਗ਼ਜ਼ਲਕਾਰ ਸੀ। ਉਹ ਉਰਦੂ ਵਿੱਚ ਵੀ ਗ਼ਜ਼ਲ ਲਿਖਦਾ ਸੀ।[1] ਉਸ ਦੀ ਪਹਿਲੀ ਪੁਸਤਕ "ਮੇਰੇ ਤੁਰ ਜਾਣ ਤੋਂ ਮਗਰੋਂ" ਨੂੰ ਲੋਕ-ਗੀਤ ਪ੍ਰਕਾਸ਼ਨ ਨੇ 2009 ਵਿੱਚ ਛਾਪਿਆ ਸੀ।[2]

ਹਵਾਲੇ