ਆਦਮਪੁਰ ਵਿਧਾਨ ਸਭਾ ਹਲਕਾ

ਆਦਮਪੁਰ ਵਿਧਾਨ ਸਭਾ ਹਲਕਾ ਵਿੱਚ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਆਦਮਪੁਰ ਅਤੇ ਨਗਰ ਪੰਚਾਇਤ ਅਲਾਵਲਪੁਰ ਤੋਂ ਇਲਾਵਾ 152 ਪਿੰਡ ਪੈਂਦੇ ਹਨ ਜਿਹਨਾਂ ਵਿੱਚ ਲਗਪਗ 1,52,690 ਵੋਟਰ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਇਹ ਹਲਕਾ ਰਾਖਵਾਂ ਸੀ ਤਾਂ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੇ ਇਥੋਂ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੈਂਥ ਨੂੰ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੇ ਆਦਮਪੁਰ ਹਲਕੇ ਵਿੱਚ ਚਾਰ ਵਾਰੀ, ਕਾਂਗਰਸ ਨੇ ਪੰਜ ਵਾਰੀ, ਸੀਪੀਆ ਨੇ ਦੋ ਵਾਰੀ ਜਿੱਤ ਪ੍ਰਾਪਤ ਕੀਤੀ।[1]

ਸਾਲ ਨੰ: ਸ਼੍ਰੇਣੀ ਜੇਤੂ ਦਾ ਨਾਮ ਪਾਰਟੀ ਵੋਟਾਂ ਵਿਰੋਧੀ ਦਾ ਨਾਮ ਪਾਰਟੀ ਵੋਟਾਂ
2017 38 ਜਰਨਲ ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ 37530 ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ 45229
2012 38 ਐਸ.ਸੀ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ 48171 ਸਤਨਾਮ ਸਿੰਘ ਕੈਂਥ ਇੰਡੀਅਨ ਨੈਸ਼ਨਲ ਕਾਂਗਰਸ 28865
2007 27 ਜਰਨਲ ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ 44883 ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 34643
2002 28 ਜਰਨਲ ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 32619 ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ 25243
1997 28 ਜਰਨਲ ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ 40578 ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 24274
1992 28 ਜਰਨਲ ਰਾਜੇਂਦਰ ਕੁਮਾਰ ਬਹੁਜਨ ਸਮਾਜ ਪਾਰਟੀ 7847 ਮਨਜਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 7235
1985 28 ਜਰਨਲ ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 26115 ਦਵਾਰਕਾ ਦਾਸ ਇੰਡੀਅਨ ਨੈਸ਼ਨਲ ਕਾਂਗਰਸ 18966
1980 28 ਜਰਨਲ ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 25368 ਇਕਬਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 19968
1977 28 ਜਰਨਲ ਸਰੂਪ ਸਿੰਘ ਜਨਤਾ ਪਾਰਟੀ 19116 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 15018
1972 53 ਜਰਨਲ ਹਰਭਜਨ ਸਿੰਘ ਅਜ਼ਾਦ 17773 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 14064
1969 53 ਜਰਨਲ ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 17733 ਕਰਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 12890
1967 53 ਜਰਨਲ ਦ. ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 17485 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 16989
1951 65 ਜਰਨਲ ਮੋਤਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 20684 ਨਿਰੰਜਨ ਸਿੰਘ ਸ਼੍ਰੋਮਣੀ ਅਕਾਲੀ ਦਲ 14970
1951 65 ਜਰਨਲ ਗੁਰਬੰਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 19366 ਕਰਤਾਰਾ ਰਾਮ ਮਿਰਹਾਸ ਐਸ.ਸੀ.ਐਫ 13941

ਨਤੀਜਾ 2017

ਲੜੀ ਨੰ: ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ
1 ਪਵਨ ਕੁਮਾਰ ਟੀਨੂ ਅਕਾਲੀ ਦਲ 45229
2 ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ 37530
3 ਹੰਸ ਰਾਜ ਰਾਣਾ ਆਮ ਆਦਮੀ ਪਾਰਟੀ 25239
4 ਸੇਵਾ ਸਿੰਘ ਬੀਐਸਪੀ 5405
5 ਗੁਰਦਿਆਲ ਬੈਂਸ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 791
6 ਨਿਰਮਲ ਸਿੰਘ ਬੋਲੀਨਾ ਅਕਾਲੀ ਦਾਲ {ਅ} 672
7 ਸੁਰਜੀਤ ਸਿੰਘ ਬੀਆਰਪੀ 497
8 ਮਨਜੀਤ ਕੌਰ ਜੈਜਜੈਕਿ 252
9 ਨੋਟਾ ਨੋਟਾ 621

ਹਵਾਲੇ

  1. "List of Punjab Assembly Constituencies" (PDF). Retrieved 19 July 2016. 

ਫਰਮਾ:ਭਾਰਤ ਦੀਆਂ ਆਮ ਚੋਣਾਂ