ਫਰਮਾ:ਗਿਆਨਸੰਦੂਕ ਪੁਸਤਕ ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕਿਆ ਗਿਆ। ਇਸ ਨਾਵਲ ਤੇ ਇਕ ਫਿਲਮ ਵੀ ਬਣਾਈ ਜਾ ਰਹੀ ਹੈ।[1]

ਪਲਾਟ

ਇਸ ਨਾਵਲ ਦਾ ਮੁੱਖ ਪਾਤਰ ਮੋਦਨ ਅਣਖ ਗੈਰਤ ਨਾਲ ਜਿਉਣ ਵਾਲਾ ਹੈ ਤੇ ਦਾਨੀ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ। ਮੋਦਨ ਆਪਣੇ ਬਲਬੂਤੇ ਤੇ ਜਿਉਣ ਵਾਲਾ ਪਾਤਰ ਹੈ। ਇਹ ਨਾਵਲ ਛੋਟੀ ਕਿਸਾਨੀ ਤੇ ਅਧਾਰਤ ਹੈ। ਇਸ ਵਿੱਚ ਪੇਂਡੂ ਸਮਾਜ ਅੰਦਰ ਘਰੇਲੂ ਰਿਸ਼ਤਿਆਂ ਦੇ ਤਨਾਉ ਦਾ ਜ਼ਿਕਰ ਮਿਲਦਾ ਹੈ।

ਹਵਾਲੇ

ਫਰਮਾ:ਹਵਾਲੇ

ਫਰਮਾ:ਅਧਾਰ