ਅਲਮੋੜਾ ਜ਼ਿਲ੍ਹਾ

ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ।[1] ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿੱਚ ਹੈ। 1891 ਵਿੱਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ਬਾਗੇਸ਼੍ਵਰ ਜ਼ਿਲੇ ਅਤੇ ਦੱਖਣ ਵੱਲ ਨੈਨੀਤਾਲ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ।

ਅਲ੍ਮੋੜਾ
ਜ਼ਿਲ੍ਹਾ
ਅਲ੍ਮੋੜਾ ਕਸਬਾ, ਜਿਥੇ ਜ਼ਿਲ੍ਹੇ ਦਾ ਹੈਡ ਕੁਆਟਰ ਸੀ।
ਉਤਰਾਖੰਡ ਵਿੱਚ ਸਥਾਨ
ਦੇਸ਼ ਭਾਰਤ
ਸੂਬਾਉੱਤਰਾਖੰਡ
ਡਵੀਜ਼ਨਕੁਮਾਊਂ
ਸ੍ਥਾਪਿਤ1891
ਹੈਡ ਕੁਆਟਰਅਲ੍ਮੋੜਾ
Area
 • Total3,082 km2 (1,190 sq mi)
ਉਚਾਈ1,646 m (5,400 ft)
ਅਬਾਦੀ (2011)
 • ਕੁੱਲ6,21,927
 • ਘਣਤਾ205/km2 (530/sq mi)
ਭਾਸ਼ਾਵਾਂ
 • ਸਰਕਾਰੀਹਿੰਦੀ, ਸੰਸਕ੍ਰਿਤ
ਪਿੰਨ263601
ਟੈਲੀਫੋਨ ਕੋਡ91-5962
ਵਾਹਨ ਰਜਿਸਟ੍ਰੇਸ਼ਨ ਪਲੇਟUK-01
ਵੈੱਬਸਾਈਟalmora.nic.in

ਸੰਬੰਧਿਤ ਸੂਚੀਆਂ

ਸਬ ਡਵੀਜਨ

  • ਅਲਮੋੜਾ
  • ਜੈਂਤੀ
  • ਦ੍ਵਾਰਾਹਟ
  • ਰਾਨੀਖੇਤ
  • ਭਿਕਿਆਸੈਣ
  • ਸਲ੍ਟ

ਤਹਿਸੀਲ

  • ਅਲਮੋੜਾ
  • ਸੋਮੇਸ਼੍ਵਰ
  • ਜੈਂਤੀ
  • ਭਨੋਲੀ
  • ਲਮਗੜਾ (ਉਪ-ਤਹਿਸੀਲ)
  • ਦ੍ਵਾਰਾਹਟ
  • ਚੌਖੁਟਿਯਾ
  • ਜਾਲਲੀ
  • ਬਗਵਾਲੀਪੋਖਰ
  • ਰਾਨੀਖੇਤ
  • ਭਿਕਿਆਸੈਣ
  • ਸ੍ਯਾਲਦੇ
  • ਸਲ੍ਟ
  • ਮਛੋਰ (ਉਪ-ਤਹਿਸੀਲ)

ਬਲਾਕ

  • ਹਵਾਲਬਾਘ
  • ਚੌਖੁਟਿਯਾ
  • ਭੈਂਸਿਯਾਛਾਣਾ
  • ਦ੍ਵਾਰਾਹਟ
  • ਸਲ੍ਟ
  • ਭਿਕਿਆਸੈਣ
  • ਤਾੜੀਖੇਤ
  • ਤਾਕੁਲਾ
  • ਲਮਗੜਾ
  • ਸ੍ਯਾਲਦੇ
  • ਧੌਲਾ ਦੇਵੀ

ਵਿਧਾਨ ਸਭਾ ਹਲਕੇ

ਹਵਾਲੇ