ਅਲਮਾਸ ਅਕਰਮ
>Simranjeet Sidhu ਦੁਆਰਾ ਕੀਤਾ ਗਿਆ 10:33, 29 ਅਗਸਤ 2021 ਦਾ ਦੁਹਰਾਅ
ਅਲਮਾਸ ਅਕਰਮ ( ਫਰਮਾ:ਉਰਦੂ ) (ਜਨਮ 15 ਅਪ੍ਰੈਲ 1988) ਨਨਕਾਣਾ ਸਾਹਿਬ ਤੋਂ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਹ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਵਿੱਚ ਇੱਕ ਆਲਰਾਊਂਡਰ ਖਿਡਾਰੀ ਹੈ।[1] ਉਹ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2009 ਵਿੱਚ ਵੀ ਖੇਡੀ ਸੀ।[2] ਉਸਨੇ ਅੰਤਰਰਾਸ਼ਟਰੀ ਪੱਧਰ ਦੇ ਨਾਲ ਨਾਲ ਘਰੇਲੂ ਪੱਧਰ 'ਤੇ ਵੀ ਖੇਡਿਆ ਹੈ।[3]
ਇਹ ਵੀ ਵੇਖੋ
ਹਵਾਲੇ
- ↑ "Archived copy". Archived from the original on 2011-10-07. Retrieved 2011-07-23.
{{cite web}}
: CS1 maint: archived copy as title (link) - ↑ "Archived copy". Archived from the original on 2011-10-07. Retrieved 2011-07-23.
{{cite web}}
: CS1 maint: archived copy as title (link) - ↑ "Almas Akram profile and biography, stats, records, averages, photos and videos".