ਅਰੂੜ ਸਿੰਘ ਨੌਸ਼ਹਿਰਾ (1865-1926) ਅਕਾਲ ਤਖ਼ਤ ਦਾ ਸਰਬਰਾਹ ਸੀ।

ਅਰੂੜ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਸ਼ਹਿਰਾ ਨੰਗਲੀ ਵਿੱਚ ਸ. ਹਰਨਾਮ ਸਿੰਘ, ਡੀ.ਐਸ.ਪੀ. ਦੇ ਘਰ ਸੰਨ 1865 ਵਿੱਚ ਹੋਇਆ ਸੀ।[1]

ਵਿਵਾਦ

1919 ਵਿੱਚ ਅਕਾਲ ਤਖ਼ਤ ਦਾ ਸਰਬਰਾਹ ਰਹਿੰਦੇ ਹੋਏ ਅਰੂੜ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਲਈ ਜਿੰਮੇਵਾਰ ਮਾਈਕਲ ਓ'ਡਵਾਇਰ ਨੂੰ ਸਨਮਾਨਿਤ ਕੀਤਾ। ਅਰੂੜ ਸਿੰਘ ਦੇ ਦੋਹਤੇ ਅਤੇ ਸਿੱਖ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਨੇ 2002 ਵਿੱਚ ਇਸ ਲਈ ਮਾਫ਼ੀ ਮੰਗੀ।[2]

ਹਵਾਲੇ

ਫਰਮਾ:ਹਵਾਲੇ