ਅਫਸਰ (2018 ਫਿਲਮ)

ਭਾਰਤਪੀਡੀਆ ਤੋਂ

ਫਰਮਾ:Infobox film

ਅਫ਼ਸਰ ਭਾਰਤੀ ਪੰਜਾਬੀ ਫਿਲਮ ਹੈ, ਜੋ ਗੁਲਸ਼ਨ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਹੈ, ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਇਸ ਧਾਰਨਾ 'ਤੇ ਆਧਾਰਿਤ ਹੈ, ਕਿ ਭਾਵੇਂ ਕਾਨੂੰਗੋ , ਪਟਵਾਰੀ ਤੋਂ ਉੱਚਾ ਅਹੁਦਾ ਹੈ ਪਰ ਫਿਰ ਵੀ ਪਟਵਾਰੀ  ਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ ਹੈ। ਫਿਲਮ ਦਾ ਸਹਿ-ਨਿਰਮਾਣ ਨਾਦਰ ਫਿਲਮਸ ਅਤੇ ਵਿਹਲੀ ਜਨਤਾ ਫਿਲਮਸ ਦੁਆਰਾ ਕੀਤਾ ਗਿਆ ਹੈ ਅਤੇ 5 ਅਕਤੂਬਰ 2018 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਈ। ਇਹ ਫ਼ਿਲਮ ਗੁਲਸ਼ਨ ਸਿੰਘ  ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਸੀ ਅਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਸੀ। [1][2][3]

ਸਿਤਾਰੇ

ਹਵਾਲੇ