ਅਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਰਿਸਰਚ ਬਠਿੰਡਾ

ਭਾਰਤਪੀਡੀਆ ਤੋਂ
.>Stalinjeet Brar (added Category:ਸਿੱਖਿਆ ਅਦਾਰੇ using HotCat) ਦੁਆਰਾ ਕੀਤਾ ਗਿਆ 12:31, 22 ਜੁਲਾਈ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਅਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਰਿਸਰਚ ਬਠਿੰਡਾ (AIMSR) ਨਿੱਜੀ 750-ਬਿਸਤਰਾ ਹਸਪਤਾਲ ਹੈ ਅਤੇ 150 M.B.B.S. ਦੀਆਂ ਸੀਟਾਂ ਹਨ। ਇਹ ਕਾਲਜ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਭੁੱਚੋ ਖੁਰਦ ਪਿੰਡ 'ਚ ਸਥਿਤ 100 ਏਕੜ ਵਿੱਚ ਘਿਰਿਆ ਹੋਇਆ ਹੈ।ਕਾਲਜ ਆਦੇਸ਼ ਇੰਸਟੀਚਿਊਟਨਜ਼  ਅਦਾਰੇ ਤਹਿਤ 2006 ਵਿੱਚ ਸਥਾਪਤ ਕੀਤਾ ਗਿਆ ਸੀ।[1] ਅਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਰਿਸਰਚ ਬਠਿੰਡਾ ਭਾਰਤ ਦੇ ਮੈਡੀਕਲ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ। ਇਹ ਕਾਲਜ  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੇ  ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਤੋਂ ਐਫੀਲੀਟਡ ਹੈ।[2]

ਹਵਾਲੇ

ਫਰਮਾ:Reflist

  1. "Adesh Institute of Medical Sciences & Research". Retrieved September 3, 2011.
  2. "Adesh Institute of Medical Sciences & Research". Retrieved September 16, 2011.