ਅਜਮੇਰ ਜ਼ਿਲ੍ਹਾ

ਭਾਰਤਪੀਡੀਆ ਤੋਂ
.>Charan Gill ਦੁਆਰਾ ਕੀਤਾ ਗਿਆ 17:23, 9 ਦਸੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
ਅਜਮੇਰ ਸ਼ਹਿਰ ਨੇੜੇ ਪੁਸ਼ਕਰ ਝੀਲ

ਅਜਮੇਰ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਖਵਾਜਾ ਮੁਈਨੁਦੀਨ ਦੀ ਦਰਗਾਹ, ਢਾਈ ਦਿਨ ਦਾ ਝੋਂਪੜਾ, ਪੁਸ਼ਕਰ ਝੀਲ, ਤਾਰਾਗੜ੍ਹ ਦਾ ਕਿਲਾ, ਮੈਓ ਕੋਲੇਜ, ਨਸੀਆਂਜੈਨ ਮੰਦਰ, ਫਾਏ ਸਾਗਰ ਅਤੇ ਆਨਾ ਸਾਗਰ ਥਾਂਵਾਂ ਹਨ।

ਬਾਹਰੀ ਲਿੰਕ