Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਮਰੀਕ ਸਿੰਘ ਤਲਵੰਡੀ

ਭਾਰਤਪੀਡੀਆ ਤੋਂ
Ditty (ਗੱਲ-ਬਾਤ | ਯੋਗਦਾਨ) ਦੁਆਰਾ ਕੀਤਾ ਗਿਆ 08:23, 3 ਫ਼ਰਵਰੀ 2025 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਅਮਰੀਕ ਸਿੰਘ ਤਲਵੰਡੀ ਨਾਮਵਰ ਪੰਜਾਬੀ ਬਾਲ ਲੇਖਕ ਹੈ। ਅਮਰੀਕ ਸਿੰਘ ਤਲਵੰਡੀ ਦਾ ਜਨਮ 1950 ਵਿੱਚ ਹੋਇਆ।

ਕਿੱਤਾ

ਸੇਵਾ ਮੁਕਤ ਅਧਿਆਪਕ

ਪਹਿਲੀ

ਰਚਨਾ ਤੇ ਸਾਲ: 1967


ਸਨਮਾਨ

ਸਾਲ 1993 ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਅਤੇ ਸਾਲ 1988 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋ ਇਲਾਵਾ ਹੋਰ ਵੀ 150 ਦੇ ਕਰੀਬ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।



Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ