More actions
ਕੁਲਚਾ (ਹਿੰਦੀ: कुलचा; ਉਰਦੂ: کلچه,) ਉੱਤਰੀ ਭਾਰਤੀ ਰੋਟੀ ਦੀ ਇੱਕ ਕਿਸਮ ਹੈ। ਇਹ ਪਾਕਿਸਤਾਨ ਵਿੱਚ ਵੀ ਲੋਕਪ੍ਰਿਅ ਹਨ। ਕੁਲਚਾ ਮੁੱਖਤ: ਇੱਕ ਪੰਜਾਬੀ ਵਿਅੰਜਨ ਹੈ, ਜੋ ਪੰਜਾਬ ਤੋਂ ਉਦਗਮ ਹੋਇਆ ਹੈ। ਅੰਮ੍ਰਿਤਸਰ ਦਾ ਵਿਸ਼ੇਸ਼ ਕੁਲਚਾ ਅੰਮ੍ਰਿਤਸਰੀ ਕੁਲਚਾ ਨੂੰ ਕਹਾਂਦਾ ਹੈ।
ਇਹ ਵੀ ਵੇਖੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ