Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕਮਰ ਰਹਿਮਾਨ

ਭਾਰਤਪੀਡੀਆ ਤੋਂ
imported>Manavpreet Kaur ਦੁਆਰਾ ਕੀਤਾ ਗਿਆ 23:34, 12 ਮਾਰਚ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
{{#if:ਕਮਰ ਰਹਿਮਾਨ|ਕਮਰ ਰਹਿਮਾਨ|ਕਮਰ ਰਹਿਮਾਨ}}
ਦੇਸੀ ਨਾਂ{{#if:|{{{native_name}}} }}
ਜਨਮਸ਼ਾਹਜਹਾਨਪੁਰ
ਵਸਨੀਕਤਾਭਾਰਤੀ
ਕੌਮੀਅਤਭਾਰਤੀ
ਖੇਤਰਨੈਨੋਵਸ਼ੈਲਾਪਣ, ਪਲਮਨਰੀ ਬਾਉਕਰੈਮੀਸਿਰੀ, ਜੀਨ ਵਸ਼ੈਲਾਪਣ
ਸੰਸਥਾਵਾਂਲਖਨਊ ਵਿਸ਼੍ਵਵਿਦ੍ਆਲਆ, IITR
ਮਾਂ-ਸੰਸਥਾਸੰਤ ਜਾਨ ਕਾਲਜ, ਆਗਰਾ
ਖੋਜ ਪ੍ਰਬੰਧ{{#if:|{{#if:|[{{{thesis_url}}} {{{thesis_title}}}]|{{{thesis_title}}}}}}} {{#if:|({{{thesis_year}}})}}
ਖ਼ਾਸ ਇਨਾਮਵਿਗਿਆਨ ਵਿਭੂਸ਼ਣ ਪੁਰਸਕਾਰ (2013)
{{#if: | Signature
[[File:|128px|alt=|ਕਮਰ ਰਹਿਮਾਨ's signature]] }}
{{#if:|Website}}
{{#if: |
Notes
{{{footnotes}}}
}}

{{#if:

    |}}{{#if:|}}ਕਮਰ ਰਹਿਮਾਨ ਇੱਕ ਭਾਰਤੀ ਵਿਗਿਆਨੀ, ਜਿਸਨੇ ਪਿਛਲੇ ਚਾਲੀ ਸਾਲਾਂ ਵਿੱਚ ਜੋ ਨੈਨੋਪਾਰਟੀਕਲ ਦੇ ਸਰੀਰਕ ਪ੍ਰਭਾਵ ਨੂੰ ਸਮਝਣ ਲਈ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ। ਅੰਤਰਰਾਸ਼ਟਰੀ ਤੌਰ ਤੇ ਉਨ੍ਹਾਂ ਨੂੰ ਐਸਬੈਸਟੌਸਿਸ, ਸਲੇਟ ਧੂੜ ਦੇ ਪ੍ਰਭਾਵ ਅਤੇ ਹੋਰ ਘਰੇਲੂ ਅਤੇ ਵਾਤਾਵਰਣ ਕਣ ਪ੍ਰਦੂਸ਼ਣ ਅਤੇ ਵਿਵਸਾਇਕ ਸਿਹਤ ਨੂੰ ਸੁਧਾਰਨ ਦੇ ਤਰੀਕਿਆਂ ਤੇ ਕੰਮ ਲਈ ਜਾਣਿਆ ਜਾਂਦਾ ਹੈ। [1]

ਅੱਜਕਲ ਉਹ ਅਮੀਟੀ ਯੂਨੀਵਰਸਿਟੀ ਵਿੱਚ ਖੋਜ ਵਿਗਿਆਨ ਦੇ ਡੀਨ ਵਜੋਂ ਕੰਮ ਕਰਦੇ ਹਨ।[2]

ਰੌਸਟੋਕ ਯੂਨੀਵਰਸਿਟੀ, ਜਰਮਨੀ ਨੇ 2009 ਵਿੱਚ ਉਨ੍ਹਾਂ ਨੂੰ ਡਾਕਟਰੇਟ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ। [3] ਡਾ.ਰਹਿਮਾਨ 600 ਸਾਲ ਪੁਰਾਣੀ ਯੂਨੀਵਰਸਿਟੀ ਤੋਂ ਇਹ ਸਨਮਾਨ ਪਾਉਣ ਵਾਲੀ ਪਹਿਲੀ ਭਾਰਤੀ ਹਨ। ਉਨ੍ਹਾਂ ਨੇ ਖਾਸ ਤੌਰ ਤੇ ਨੇ ਐਸਬੈਸਟਸ ਅਤੇ ਹੋਰ ਪ੍ਰਦੂਸ਼ਣ ਤੱਤਾਂ ਦੇ ਵਸ਼ੈਲਾਪਣ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਕੰਮ ਦੀ ਜਗ੍ਹਾ ਤੇ ਔਰਤਾਂ ਦੇ ਜ਼ਹਿਰੀਲੇ ਰਸਾਇਣ ਦੇ ਸੰਪਰਕ ਵਿੱਚ ਆਉਣ ਤੇ ਇੱਕ ਫਿਲਮ ਵੀ ਬਣਾਈ ਹੈ।

ਗੂਗਲ ਸਕਾਲਰ ਅਨੁਸਾਰ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਸ਼ੋਧ ਦਸਤਾਵੇਜ਼ [4] ਦਾ ਹਵਾਲਾ 350 ਵਾਰ ਦਿੱਤਾ ਗਿਆ ਹੈ। [5]

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Rahman, Qatar. "Lilavathi's Daughters" (PDF). Retrieved 11 October 2014. 
  2. Rahman, Qatar. "Current position". Retrieved 31 October 2014. 
  3. Rahman, Qamar. "Honorary Doctorate". Retrieved 11 October 2014. 
  4. Qamar Rahman, Mohtashim Lohani, Elke Dopp, Heidemarie Pemsel, Ludwig Jonas, Dieter G Weiss, and Dietmar Schiffmann "Evidence that ultrafine titanium dioxide induces micronuclei and apoptosis in Syrian hamster embryo fibroblasts."
  5. [1]{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}

ਬਾਹਰੀ ਲਿੰਕ