More actions
![]() | ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।{{#if:|({{{ਮਿਤੀ}}})}} |
{{#ifeq:{{{small}}}|left|}}
{{#if:|}} {{#if:ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ|ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ|ਨਵਾਬ ਕਪੂਰ ਸਿੰਘ}} {{#if:|}} | |
---|---|
ਮੂਲ ਨਾਮ | {{#if:|{{{native_name}}}}} |
ਜਨਮ | {{#if:|}} 1697 {{#if:ਕਾਲੌਕੇ ਸ਼ੇਖ਼ੂਪੁਰਾ ਪੰਜਾਬ, ਪਾਕਿਸਤਾਨ|ਕਾਲੌਕੇ ਸ਼ੇਖ਼ੂਪੁਰਾ ਪੰਜਾਬ, ਪਾਕਿਸਤਾਨ}} |
ਬਪਤਿਸਮਾ | {{#if:1697||}} |
ਮੌਤ | 7 ਅਕਤੂਬਰ, 1753 {{#if:ਅੰਮ੍ਰਿਤਸਰ|ਅੰਮ੍ਰਿਤਸਰ}} |
{{#if:|Burial place|Resting place}} | {{#if:||}} |
ਪ੍ਰਸਿੱਧੀ | ਨਵਾਬ |
{{#if:|Works|{{#if:|ਪ੍ਰਸਿੱਧ ਕੰਮ|}}}} | {{#if:||{{#if:|{{{credits}}}|}}}} |
ਕੱਦ | {{#if: | ਫਰਮਾ:Convinfobox}}{{#if: | ਫਰਮਾ:Infobox person/height}} |
ਭਾਰ | {{#if: | ਫਰਮਾ:Convinfobox}}{{#if: | ਫਰਮਾ:Infobox person/weight}} |
ਵਡੇਰੇ | ਬਾਬਾ ਦਰਬਾਰਾ ਸਿੰਘ |
ਵਾਰਿਸ | ਜੱਸਾ ਸਿੰਘ ਆਹਲੂਵਾਲੀਆ |
{{#if:|Judicial status|Criminal status}} | {{#if: | {{{judicial_status}}} | }} |
ਮਾਤਾ-ਪਿਤਾ | {{#if:|{{{parents}}}|
|
{{#if:|ਸਨਮਾਨ|ਸਨਮਾਨ}} | {{#if:||}} |
{{#if:|ਦਸਤਖ਼ਤ}} | |
{{#if:|ਨੋਟਸ}} | |
{{#if:|
{{{footnotes}}} }} |
{{#switch:
{{#if: | {{{demospace}}} | {{#ifeq:| | main | other }} }}
| main = {{#if:|}}{{#if:|}}{{#if:7 ਅਕਤੂਬਰ, 1753ਅੰਮ੍ਰਿਤਸਰ|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:|{{#if:{{#property:P18}}||}}}}
| other | #default = }}{{#ifeq:|yes||{{#if:||
{{#if: | {{#if:{{#property:P18}} | {{#ifeq:| | | }} | {{#if:{{#property:P41}}{{#property:P94}}{{#property:P117}}{{#property:P154}}{{#property:P242}} | | }} }} | {{#if:{{#property:P18}} | {{#if: | | }} | }} }}
}}}} ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ (1697–1753) ਗੁਰੂ ਪੰਥ ਦੇ ਤੀਸਰੇ ੯੬ ਕਰੋੜੀ ਜਥੇਦਾਰ ਸਾਹਿਬ ਹੋਏ ਜਿਨ੍ਹਾਂ ਸਿੱਖ ਤਰੀਖ਼ ਦੇ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕੀਤੀ। ਉਹ 1697 ਵਿੱਚ ਜੱਟਾਂ ਦੇ ਵਿਰਕ ਟੱਬਰ ਚ ਕਾਲੌਕੇ ਸ਼ੇਖ਼ੂਪੁਰਾ ਦੇ ਪਿੰਡ ਚ ਜੰਮਿਆ। 1721 ਚ ਉਹ ਖ਼ਾਲਸਾ ਟੋਲੀ ਨਾਲ਼ ਰਲ਼ ਗਿਆ। ਸੁੱਖ ਜੀਦਾਰੀ ਨਾਲ਼ ਮੁਗ਼ਲਾਂ ਦੀਆਂ ਸਖ਼ਤੀਆਂ ਸਹੁਰੇ-ਏ-ਸਨ। ਸਿੱਖਾਂ ਦਾ ਹੌਸਲਾ ਵੇਖ਼ ਕੇ ਮੁਗ਼ਲਾਂ ਨੇ ਲਾਲਚ ਨਾਲ਼ ਉਹਨਾਂ ਨੂੰ ਰਾਮ ਕਰਨ ਦਾ ਸੋਚਿਆ। ਮੁਗਲਾਂ ਨੇ ਨਵਾਬੀ ਭੇਜੀ ਤਾਂ ਉਸ ਵੇਲੇ ਦੇ ਗੁਰੂ ਪੰਥ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ ਬਾਬਾ ਕਪੂਰ ਸਿੰਘ ਜੀ ਨੂੰ ਮਾਣ ਕਰ ਕੇ ਨਵਾਬ ਦਾ ਖ਼ਿਤਾਬ ਦਿਤਾ। ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਮਹਾਂਪੁਰਖਾਂ ਨੇ ੪ ਤਰਨੇ ਦਲ ਬਣਾਏ। ਹਰ ਦਲ ਦੇ ਜਥੇਦਾਰ ਚੁਣੇ। ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ 7 ਅਕਤੂਬਰ, 1753 ਚ ਅੰਮ੍ਰਿਤਸਰ ਚ ਸੱਚਖੰਡ ਗਏ। ਉਹਨਾਂ ਦੀ ਸਿਹਤ ਕਾਫ਼ੀ ਚਿਰ ਤੋਂ ਖ਼ਰਾਬ ਚਲੀ ਆ ਰਹੀ ਸੀ ਕਿਉਂਕਿ ਇੱਕ ਲੜਾਈ ਵਿੱਚ ਗੋਲੀ ਲੱਗਣ ਕਾਰਨ ਹੋਇਆ ਉਹਨਾਂ ਦਾ ਜ਼ਖ਼ਮ ਭਰ ਨਹੀਂ ਸੀ ਸਕਿਆ। ਨਵਾਬ ਕਪੂਰ ਸਿੰਘ ਦੀ ਸੱਚਖੰਡ ਗਮਨ ਨਾਲ ਗੁਰੂ ਪੰਥ ਖਾਲਸਾ ਦੇ ੪ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਗੁਰੂ ਪੰਥ ਖਾਲਸਾ ਜੀ ਦੀ ਕਮਾਨ ਸੰਭਾਲ ਲਈ ਸੀ ਪਰ ਬਤੌਰ ਜਥੇਦਾਰ, ਰਸਮੀ ਚੋਣ (ਮਨਜ਼ੂਰੀ) 10 ਅਪਰੈਲ, 1754 ਦੇ ਦਿਨ ਸਰਬੱਤ ਖ਼ਾਲਸਾ ਇਕੱਠ ਵਿੱਚ ਹੀ ਹੋਈ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ