ਭਾਨਾ

>Simranjeet Sidhu ਦੁਆਰਾ ਕੀਤਾ ਗਿਆ 11:34, 26 ਮਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਭਾਨਾ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਬਣਾਇਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ।[1] ਇਹ ਕਨੇਡਾ ਵਸਿਆ ਇੱਕ ਮਾਡਰਨ ਪਰ ਦਿਮਾਗ਼ੀ ਤੌਰ 'ਤੇ ਥੋੜਾ ਸਿੱਧਾ ਆਦਮੀ ਹੈ ਜੋ ਬਿਨਾਂ ਸੋਚੇ-ਸਮਝੇ ਗੱਲ ਕਹਿ ਦਿੰਦਾ ਹੈ। ਇਹ ਸਿਰ ਦੇ ਵਾਲ ਜੈੱਲ ਲਾ ਕੇ ਖੜ੍ਹੇ ਕਰ ਕੇ ਰੱਖਦਾ ਹੈ ਅਤੇ ਗੱਲ-ਗੱਲ ਤੇ ਯਾ ਯਾ ਆਖਦਾ ਹੈ। ਇਸ ਦੀ ਇੱਕ ਪਤਨੀ ਭਾਨੀ ਹੈ ਜੋ ਪੰਜਾਬ ਦੇ ਕਿਸੇ ਪਿੰਡ ਵਿੱਚ ਹੀ ਰਹਿੰਦੀ ਹੈ। ਇਹ ਗਾਹੇ ਬ ਗਾਹੇ ਪੰਜਾਬ ਗੇੜਾ ਮਾਰਦਾ ਰਹਿੰਦਾ ਹੈ।

ਹਵਾਲੇ

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ