ਗੋਬਿੰਦ ਠੁਕਰਾਲ

>Charan Gill ਦੁਆਰਾ ਕੀਤਾ ਗਿਆ 15:54, 29 ਸਤੰਬਰ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗੋਬਿੰਦ ਠੁਕਰਾਲ (1939 - 29 ਸਤੰਬਰ 2019) ਉਘੇ ਪੰਜਾਬੀ ਪੱਤਰਕਾਰ ਅਤੇ ਚਿੰਤਕ ਸਨ। ਉਹ ਚਿਰਾਂ ਤੋਂ ਇੰਡੀਆ ਟੂਡੇ, ਇੰਡੀਅਨ ਐਕਸਪ੍ਰੈੱਸ, ਦ ਟ੍ਰਿਬਿਊਨ ਅਤੇ ਕਈ ਹੋਰ ਪ੍ਰਸਿੱਧ ਸਮਾਚਾਰ ਪੱਤਰਾਂ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਸਨ।

ਕਿਤਾਬਾਂ

  • Troubled Reflections: Reporting Violence

ਹਵਾਲੇ

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ