More actions
ਫਰਮਾ:Infobox writer ਸ਼ਾਹ ਚਮਨ (6 ਮਈ 1940 - 19 ਮਾਰਚ 2014) ਪੰਜਾਬੀ ਨਾਵਲਕਾਰ, ਅਨੁਵਾਦਕ ਅਤੇ ਸੰਪਾਦਕ ਸਨ। ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਨਾਵਲ 'ਕਰਬਲਾ' ਦਾ ਅਨੁਵਾਦ ਕਰਨ ਤੇ ਸਾਲ 2001 ਦਾ ਪੁਰਸਕਾਰ ਮਿਲ ਚੁੱਕਾ ਹੈ।[1]
ਰਚਨਾਵਾਂ
ਨਾਵਲ
- ਹਨੇਰੇ ਵਿੱਚ ਘਿਰਿਆ ਮਨੁੱਖ
- ਜ਼ਖ਼ਮੀ ਗੁਲਾਬ
- ਇਹ ਅਰਦਾਸ ਤੁਮਾਰੀ ਹੈ
- ਮਾਤਮਖ਼ਾਨਾ
- ਜਵਾਲਾਮੁਖੀ
- ਰਾਗ ਇਸ਼ਕ
- ਹੀਰ ਬੈਰਾਗਣ'
ਕਾਵਿ-ਸੰਗ੍ਰਹਿ
- ਸੂਰਜ ਚੜਨ ਤੋਂ ਪਹਿਲਾਂ
- ਬੇਦਾਵਾ
- ਕਿਰਚਾਂ ਦਾ ਆਹਲ੍ਹਣਾ
ਅਨੁਵਾਦ
- ਤੂੰ ਕਿ ਮੈਂ (ਫਖ਼ਰ ਜ਼ਮਾਨ ਦੀ ਪੁਸਤਕ)
- ਕਰਬਲਾ (ਪ੍ਰੇਮ ਚੰਦ ਦਾ ਨਾਵਲ)
- ਸਪਾਰਟੈਕਸ: ਆਦਿ ਵਿਦਰੋਹੀ (ਹਾਵਰਡ ਫਾਸਟ ਦਾ ਨਾਵਲ)
- ਰਾਤ ਪਸ਼ਮੀਨੇ ਦੀ (ਗੁਲਜ਼ਾਰ ਦਾ ਕਾਵਿ ਸੰਗ੍ਰਹਿ)
ਸੰਪਾਦਿਤ
- ਪੰਜਾਬ ਦੇ ਬੋਲ
- ਕਲਾਮ ਬੁੱਲ੍ਹੇਸ਼ਾਹ
- ਕਲਾਮ ਸ਼ਾਹ ਹੁਸੈਨ
- ਕਲਾਮ ਸੁਲਤਾਨ ਬਾਹੂ
- ਜੰਗਨਾਮਾ ਹਿੰਦ ਪੰਜਾਬ
- ਸ਼ਾਇਰੀ ਗੁਲਾਮ ਫਰੀਦ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਵੱਕਾਰੀ ਅਨੁਵਾਦ ਪੁਰਸਕਾਰ ਕੋਟਕਪੂਰਾ ਦੇ ਸ਼ਾਹ ਚਮਨ{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}