Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਪਾਲ ਟਿਵਾਣਾ

ਭਾਰਤਪੀਡੀਆ ਤੋਂ
>Charan Gill (added Category:ਪੰਜਾਬੀ ਨਾਟਕਕਾਰ using HotCat) ਦੁਆਰਾ ਕੀਤਾ ਗਿਆ 00:49, 24 ਫ਼ਰਵਰੀ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਹਰਪਾਲ ਟਿਵਾਣਾ ਦਾ ਜਨਮ 08 ਅਗਸਤ 1935 ਨੂੰ ਲੁਧਿਆਣਾ ਜਿਲ੍ਹੇ ਦੇ ਇੱਕ ਪਿੰਡ ਐਤੀਆਣਾ ਵਿਖੇ ਹੋਇਆ। ਨੈਸ਼ਨਲ ਸਕੂਲ ਆਫ਼ ਡਰਾਮਾ ਤੋ ਪੜ੍ਹਾਈ ਕੀਤੀ।

ਪਤਨੀ

ਨੀਨਾ ਟਿਵਾਣਾ

ਔਲਾਦ

ਮਨਪਾਲ ਟਿਵਾਣਾ

ਦਿਹਾਂਤ

19 ਮਈ 2002 ਪਾਲਮਪੁਰ ਦੇ ਨੇੜ੍ਹੇ ਸੜਕ ਦੁਰਘਟਨਾ ਵਿੱਚ ਦਿਹਾਂਤ ਹੋ ਗਿਆ।

ਯਾਦਗਾਰ

ਪੰਜਾਬੀ ਰੰਗਮੰਚ ਨੂੰ ਦਿਤੀਆ ਸੇਵਾਵਾਂ ਨੂੰ ਮੱਦੇਨਜਰ ਰੱਖ ਕੇ ਪੰਜਾਬ ਸਰਕਾਰ ਪਟਿਆਲਾ ਦੇ ਮਾਡਲ ਟਾਊਨ ਵਿੱਚ ਕਰੀਬ 14.5 ਕਰੋੜ ਰੁਪਏ ਦੀ ਲਾਗਤ ਨਾਲ 1.5 ਏਕੜ ਰਕਬੇ ਵਿੱਚ ਉਸਾਰੇ ਗਏ ਅਤਿ ਆਧੁਨਿਕ ਤਕਨੀਕਾਂ ਵਾਲੇ ਹਰਪਾਲ ਟਿਵਾਣਾ ਕਲਾ ਕੇਂਦਰ ਸਥਾਪਿਤ ਕੀਤਾ ਗਿਆ ਹੈ।

ਪੰਜਾਬੀ ਫ਼ਿਲਮਾ

ਲੋਂਗ ਦਾ ਲਿਸ਼ਕਾਰਾ

ਦੀਵਾ ਬਲੇ ਸਾਰੀ ਰਾਤ

ਪੰਜਾਬੀ ਨਾਟਕ

ਸਰਹਿੰਦ ਦੀ ਦੀਵਾਰ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ