ਜ਼ੋਰਾ ਸਿੰਘ ਸੰਧੂ

>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:43, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਜ਼ੋਰਾ ਸਿੰਘ ਸੰਧੂ (20 ਸਤੰਬਰ 1937 - 16 ਅਪਰੈਲ 2020) ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜਾਬੀ ਕਹਾਣੀਕਾਰ ਤੇ ਨਾਵਲਕਾਰ ਸੀ।[1]

ਰਚਨਾਵਾਂ

ਨਾਵਲ

  • ਮੈਂ ਅਜੇ ਨਾ ਵਿਹਲੀ
  • ਮੋਕਲਾ ਰਾਹ
  • ਹੱਥਾਂ ਬਾਝ ਕਰਾਰਿਆਂ
  • ਮੈਂ ਕਸੁੰਭੜਾ ਚੁਗ ਚੁਗ ਹਾਰੀ

ਕਹਾਣੀ ਸੰਗ੍ਰਹਿ

  • ਪਾਟਦੀ ਧੁੰਦ
  • ਬਿਗਾਨਾ ਘਰ

ਹਵਾਲੇ