More actions
ਤਸਵੀਰ:Gul Chohan,Punjabi language poet,Punjab,India.jpg
Gul Chohan,Punjabi language poet,Punjab,India
ਗੁਲ ਚੌਹਾਨ (ਜਨਮ 8 ਫਰਵਰੀ 1950[1]) ਪੰਜਾਬੀ ਕਹਾਣੀਕਾਰ ਹੈ। ਡਾ. ਮਨਮੋਹਨ ਦੇ ਅਨੁਸਾਰ ਉਸਨੇ "ਅਨੁਭਵ ਦੇ ਨਵੇਂ ਆਯਾਮ ਤੇ ਇਸ ’ਚੋਂ ਪੈਦਾ ਹੋਈ ਕਮਾਲ ਦੀ ਭਾਸ਼ਾਕਾਰੀ ਰਾਹੀਂ ਆਪਣਾ ਮਖ਼ਸੂਸ ਪਾਠਕ ਵਰਗ ਤਿਆਰ ਕੀਤਾ ਹੈ।"[2]
ਰਚਨਾਵਾਂ[3]
ਕਹਾਣੀ ਸੰਗ੍ਰਹਿ
- ਬੰਟੀ ਬਾਜ਼ਾਰ
- ਸਾਈਡਪੋਜ਼ (1977)
- ਰੇਸ਼ਮਾ ਦਾ ਪੰਜਵਾਂ ਚਿਰਾਗ਼
- ਡਾਚੀਆਂ ਦੇ ਜਾਣ ਪਿੱਛੋਂ (1982)
- ਇੱਕ ਚੌਰਸ ਤਕਲੀਫ਼ (1986)
- ਬੇਬੀਘਰ (2006)
ਨਾਵਲ
- ਜੂਨ ਪਚਾਸੀ
- ਤੋਤਾ ਗਲੀ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Dutt, Kartik Chandra (1999). Who's who of Indian Writers, 1999: A-M (in English). Sahitya Akademi. ISBN 9788126008735.
- ↑ ‘ਬੰਟੀ ਬਾਜ਼ਾਰ’: ਮਨ ਦੀ ਭਾਸ਼ਿਕ ਦ੍ਰਿਸ਼ਕਾਰੀ
- ↑ "ਗੁਲ ਚੌਹਾਨ ਦੀ ਪੁਸਤਕ 'ਬੰਟੀ ਬਾਜ਼ਾਰ' ਲੋਕ ਅਰਪਣ". Punjabi Tribune Online (in हिन्दी). 2013-05-18. Retrieved 2019-08-02.