ਸਿੱਧੂ ਦਮਦਮੀ

>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:59, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਗਿਆਨਸੰਦੂਕ ਲੇਖਕ ਸਿੱਧੂ ਦਮਦਮੀ (ਅਸਲ ਨਾਮ ਗੁਰਮੇਲ ਸਿੰਘ) ਪੰਜਾਬ ਦਾ ਨਾਮਵਰ ਪੱਤਰਕਾਰ ਅਤੇ ਚੰਡੀਗੜ੍ਹ ਤੋਂ ਛਪਦੇ ਅਖ਼ਬਾਰ ਪੰਜਾਬੀ ਟ੍ਰਿਬਿਊਨ ਦਾ ਸਾਬਕਾ ਸੰਪਾਦਕ[1] ਰਿਹਾ ਹੈ। ਉਸਨੇ ਗੁਰਸ਼ਰਨ ਸਿੰਘ ਜੀ ਦੀ ਜਿੰਦਗੀ ਤੇ ਅਧਾਰਿਤ ਫ਼ਿਲਮ "ਰੰਗ ਮੰਚ ਦਾ ਭਾਜੀ" ਦਾ ਨਿਰਦੇਸ਼ਨ ਵੀ ਕੀਤਾ ਹੈ। ਇਸਦੇ ਇਲਾਵਾ ਉਹ ਸਾਹਿਤਕ ਮੈਗਜ਼ੀਨ ਸੰਖ[2] ਦਾ ਮੁੱਖ ਸੰਪਾਦਕ ਅਤੇ 'ਸਾਡਾ ਚੈਨਲ' ਦ ਮੁੱਖ ਕਾਰਜਕਾਰੀ ਅਧਿਕਾਰੀ ਹੈ। ਉਹ ਅੱਜਕਲ ਅਮਰੀਕਾ ਦੇ ਕੈਲੀਫੋਰਨੀਆ ਖੇਤਰ ਵਿੱਚ ਰਹਿ ਰਹੇ ਹਨ।

ਰਚਨਾਵਾਂ

  • ਸਾਹਿਬਾਂ ਦੀ ਦੁਚਿੱਤੀ[3]

ਹਵਾਲੇ