ਰਾਕੇਸ਼ ਰਮਨ

ਭਾਰਤਪੀਡੀਆ ਤੋਂ
>Charan Gill ਦੁਆਰਾ ਕੀਤਾ ਗਿਆ 16:07, 3 ਅਗਸਤ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਪ੍ਰੋ. ਰਾਕੇਸ਼ ਰਮਨ ਪੰਜਾਬੀ ਦਾ ਸਮਰੱਥ ਲੇਖਕ, ਅਧਿਆਪਕ ਅਤੇ ਚਿੰਤਕ ਸੀ। ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ। ਉਸ ਨੇ ਚਾਰ ਪੁਸਤਕਾਂ ਕਵਿਤਾ ਦੀਆਂ, ਦੋ ਪੁਸਤਕਾਂ ਆਲੋਚਨਾ ਅਤੇ ਨਿਬੰਧਾਂ ਦੀਆਂ, ਇੱਕ ਪੁਸਤਕ ਡਾਕਟਰ ਤੇਜਵੰਤ ਸਿੰਘ ਗਿੱਲ ਨਾਲ ਸਾਹਿਤ ਦੇ ਵੱਖੋ-ਵੱਖ ਵਿਸ਼ਿਆਂ 'ਤੇ ਸੰਵਾਦ ਦੀ ਪ੍ਰਕਾਸ਼ਿਤ ਕੀਤੀਆਂ।

ਰਚਨਾਵਾਂ

  • ਹੱਦਾਂ ਟੱਪ ਆਏ ਜਰਵਾਣੇ (ਕਾਵਿ-ਸੰਗ੍ਰਹਿ)