ਰਤਨ ਸਿੰਘ (ਸਾਹਿਤਕਾਰ)

ਭਾਰਤਪੀਡੀਆ ਤੋਂ
>Gurbakhshish chand ((edited with ProveIt)) ਦੁਆਰਾ ਕੀਤਾ ਗਿਆ 19:43, 22 ਫ਼ਰਵਰੀ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਰਤਨ ਸਿੰਘ ਦਾ ਜਨਮ 1927 ਵਿੱਚ ਪਿੰਡ ਦਾਊਦ (ਤਹਿਸੀਲ ਨਾਰੋਵਾਲ, ਹੁਣ ਪਾਕਿਸਤਾਨ) ਵਿੱਚ ਹੋਇਆ। ਉਹ ਇੱਕ ਉਘੇ ਸਾਹਿਤਕਾਰ ਸਨ।

ਜੀਵਨ

ਮਿਡਲ ਤੱਕ ਤਾਂ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੇ ਰਹੇ। ਮੈਟ੍ਰਿਕ ਡੇਰਾ ਬਾਬਾ ਨਾਨਕ ਤੋਂ 1945 ਵਿੱਚ ਪਾਸ ਕੀਤੀ। ਇਸ ਤੋਂ ਬਾਅਦ ਇੰਟਰ ਤਾਂ ਪੰਜਾਬ ਯੂਨੀਵਰਸਿਟੀ ਤੋਂ ਕੀਤਾ, ਲੇਕਿਨ ਬੀ.ਏ. 1960 ਵਿੱਚ ਲਖਨਊ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ ਰੇਲਵੇ ਹੈੱਡ ਆਫ਼ਿਸ ਵਿੱਚ ਬਤੌਰ ਕਲਰਕ ਅਤੇ ਫਿਰ ਰੇਡੀਓ ਦੀ ਸੇਵਾ ਦੌਰਾਨ ਅਸਿਸਟੈਂਟ ਸਟੇਸ਼ਨ ਡਾਇਰੈਕਟਰ। ਉਹ ਉਰਦੂ ਵਿੱਚ ਲਿਖਦੇ ਹੋਏ ਮਾਂ-ਬੋਲੀ ਪੰਜਾਬੀ ਨੂੰ ਨਹੀਂ ਭੁੱਲੇ। ਉਨ੍ਹਾਂ ਨੇ ਨਾਨਕ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਦੇ ਨਾਵਲਾਂ ਦਾ ਉਰਦੂ ਵਿੱਚ ਅਨੁਵਾਦ ਕੀਤਾ।[1]

ਕਹਾਣੀ-ਸੰਗ੍ਰਹਿ

  1. ਸਾਂਸੋਂ ਕਾ ਸੰਗੀਤ


ਹਵਾਲੇ

  1. ਪ੍ਰੋ. ਨਰਿੰਜਨ ਤਸਨੀਮ. "ਉਰਦੂ ਤੋਂ ਪੰਜਾਬੀ ਵੱਲ ਰਤਨ ਸਿੰਘ ਦਾ ਸਫ਼ਰ". Retrieved 22 ਫ਼ਰਵਰੀ 2016.  Check date values in: |access-date= (help)