Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਨਮੋਹਨ ਸਿੰਘ ਦਾਊਂ

ਭਾਰਤਪੀਡੀਆ ਤੋਂ
>Charan Gill ਦੁਆਰਾ ਕੀਤਾ ਗਿਆ 14:39, 19 ਜੁਲਾਈ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਮਨਮੋਹਨ ਸਿੰਘ ਦਾਊਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ 30 ਪੁਸਤਕਾਂ ਦੀ ਰਚਨਾ ਕੀਤੀ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਲ 2011 ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ ਮਿਲਿਆ ਸੀ।

ਰਚਨਾਵਾਂ

  • ਧਰਤੀ ਦੇ ਰੰਗ
  • ਗੀਤਾਂ ਦੇ ਘੁੰਗਰੂ
  • ਬੋਲਾਂ ਦੇ ਖੰਭ
  • ਸ਼ਾਇਰੀ-ਸਾਗਰ
  • ਤਿੱਪ ਤੇ ਕਾਇਨਾਤ
  • ਉਦਾਸੀਆਂ ਦਾ ਬੂਹਾ ਸੁਲਖਣੀ