Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਬੇਅੰਤ ਸਿੰਘ ਬਾਜਵਾ

ਭਾਰਤਪੀਡੀਆ ਤੋਂ
>Gursewak Singh Dhaula (→‎ਰਚਨਾਵਾਂ) ਦੁਆਰਾ ਕੀਤਾ ਗਿਆ 07:32, 22 ਅਗਸਤ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਬੇਅੰਤ ਸਿੰਘ ਬਾਜਵਾ (ਜਨਮ 22 ਜੂਨ 1989) ਜ਼ਿਲਾ ਬਰਨਾਲਾ ਦੇ ਪਿੰਡ ਧੌਲਾ ਤੋਂ ਇੱਕ ਪੱਤਰਕਾਰ ਅਤੇ ਲੇਖਕ ਹੈ।

ਬਾਜਵਾ ਦਾ ਜਨਮ ਧੌਲਾ ਪਿੰਡ ਵਿਚ 22 ਜੂਨ 1989 ਨੂੰ ਪਿਤਾ ਸ. ਬੁੱਧ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਬਾਰਵੀਂ ਤੱਕ ਦੀ ਪੜ੍ਹਾਈ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਕਰਨ ਉਪਰੰਤ ਬੀਏ ਦੀ ਪੜ੍ਹਾਈ ਅਕਾਲ ਡਿਗਰੀ ਕਾਲਜ ਮਸਤੂਆਣਾ ਤੋਂ ਕੀਤੀ। ਇਸ ਤੋਂ ਬਾਅਦ ਐਮਏ (ਪੰਜਾਬੀ) ਅਤੇ ਐਮਏ (ਇਤਿਹਾਸ) ਕਰਨ ਤੋਂ ਬਾਅਦ ਹੁਣ ਇਹ ਚੰਡੀਗੜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਹੈ। ਬਾਜਵਾ ਦਾ ਮੁੱਖ ਸ਼ੌਕ ਫ਼ੋਟੋਗਰਾਫੀ ਹੈ ਪਰ ਹੁਣ ਤੱਕ 12 ਦੇ ਕਰੀਬ ਡਾਕੂਮੈਂਟਰੀ ਫ਼ਿਲਮਾਂ ਦੀ ਬਣਾਈਆਂ ਹਨ।

ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਬਣੇ ਸੰਸਾਰ ਪ੍ਰਸਿੱਧ ‘ਪੰਜਾਬੀ ਲੋਕਧਾਰਾ ਗਰੁੱਪ’ ਦੇ ਪਾਸਾਰ ਵਿਚ ਵੀ ਅਹਿਮ ਹਿੱਸਾ ਪਾਇਆ ਹੈ। ਆਪਣੇ ਪਿੰਡ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਦੀ ਯਾਦ ਵਿਚ ਲਾਇਬਰੇਰੀ ਸਥਾਪਿਤ ਕਰਨ ਵੀ ਇਸ ਦਾ ਮੋਹਰੀ ਰੋਲ ਹੈ।

ਸਾਹਿਤਕ ਕੈਰੀਅਰ

ਬੇਅੰਤ ਸਿੰਘ ਬਾਜਵਾ ਨੇ ਸਾਹਿਤ ਲਿਖਣ ਦੀ ਸ਼ੁਰੂਆਤ 2006 ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਦੇ ਮੈਗਜ਼ੀਨ ਵਿਚ ਕਵਿਤਾ ਲਿਖ ਕੇ ਕੀਤੀ। ਹੁਣ ਤੱਕ ਇਸ ਲੇਖਕ ਦੇ ਸੈਂਕੜੇ ਲੇਖ ਕਹਾਣੀਆਂ ਅਤੇ ਕਵਿਤਾਵਾਂ ਵੱਖ-ਵੱਖ ਅਖ਼ਬਾਰਾਂ, ਮੈਗਜ਼ੀਨਾਂ ਵਿਚ ਛਪ ਚੁੱਕੀਆਂ ਹਨ। ਇੱਕ ਨਾਵਲ ਅਤੇ ਇੱਕ ਕਹਾਣੀ ਸੰਗ੍ਰਹਿ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ।[1]

ਰਚਨਾਵਾਂ

  • ਬੇਜ਼ਮੀਨੇ (ਨਾਵਲ)
  • ਪਿੱਪਲ ਪੱਤੀਆਂ (ਕਹਾਣੀ ਸੰਗ੍ਰਹਿ)
  • ਲੇਖ ਸੰਗ੍ਰਹਿ 
  •  ਬੇਜ਼ਮੀਨੇ (ਸ਼ਾਹਮੁਖੀ ਭਾਸ਼ਾ `ਚ  ਨਾਵਲ)
  • ਸਾਹੇ ਚਿੱਠੀ (ਪੰਜਾਬੀ ਸੱਭਿਆਚਾਰ ਦੀ ਕਿਤਾਬ)   
1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">