More actions
ਪੰਡਤ ਤਾਰਾ ਸਿੰਘ ਨਰੋਤਮ (1822–1891) ਪੰਜਾਬੀ ਅਤੇ ਸੰਸਕ੍ਰਿਤ ਦੇ ਮਸ਼ਹੂਰ ਵਿਦਵਾਨ ਅਤੇ ਨਿਰਮਲੇ ਸਾਧੂ ਸੀ।[1] ਉਸ ਨੇ ਸਿੱਖ ਧਰਮ ਅਤੇ ਸਿੱਖ ਸਾਹਿਤ ਨੂੰ ਬਹੁਤ ਯੋਗਦਾਨ ਦਿੱਤਾ। ਉਸ ਨੇ ਹੇਮਕੁੰਟ ਦੀ ਖੋਜ ਕੀਤੀ।
ਜੀਵਨੀ
ਤਾਰਾ ਸਿੰਘ ਨਰੋਤਮ ਦਾ ਜਨਮ 1822 ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਲਮਾ ਪਿੰਡ ਵਿੱਚ ਹੋਇਆ।
ਰਚਨਾਵਾਂ
- ਮੋਖ ਪੰਥ ਦਾ ਟੀਕਾ (1865)
- ਗੁਰਮਤਿ ਨਿਰਣਯ ਸਾਗਰ (1877)
- ਅਕਾਲ ਮੂਰਤਿ ਪ੍ਰਦਰਸ਼ਨ (1878)
- ਟੀਕਾ ਸਿਰੀ-ਰਾਗ (1885)
- ਭਗਤ ਬਾਣੀ ਸਟੀਕ (1882)
- ਟੀਕਾ ਗੁਰਭਾਵ ਦੀਪਕਾ (1880, ਇਸ ਵਿੱਚ ਜਪੁਜੀ, ਰਹਿਰਾਸ, ਸੋਹਲਾ ਅਤੇ ਸ਼ਬਦ ਹਜ਼ਾਰੇ ਵਿਆਖਿਆ ਕੀਤੀ ਹੈ)
- ਗੁਰ ਗਿਰਾਰਥ ਕੋਸ਼ (1889)
- ਸੁਰਤਰੁ ਕੋਸ਼ (1866)
- ਗੁਰ ਤੀਰਥ ਸੰਗ੍ਰਹਿ (1883, ਇਸ ਵਿੱਚ ਹੇਮਕੁੰਟ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ)
- ਗੁਰੂ ਵੰਸ਼ ਤਰੁ ਦਰਪਣ (1878)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Singh, Trilochan (2011). The Turban and the Sword of the Sikhs: Essence of Sikhism: History and Exposition of Sikh Baptism, Sikh Symbols, and Moral Code of the Sikhs, Rehitnāmās. B. Chattar Singh Jiwan Singh. p. 14. ISBN 9788176014915.