ਸੁਦੇਸ਼ ਕੁਮਾਰੀ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:07, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸੁਦੇਸ਼ ਕੁਮਾਰੀ ਪੰਜਾਬੀ ਗਾਇਕਾ ਹੈ। ਪੰਜਾਬ ਦੀਆਂ ਔਰਤ ਕਲਾਕਾਰਾ ਵਿੱਚ ਇਸ ਨੇ ਆਪਣੀ ਮਿੱਠੀ ਅਵਾਜ ਕਾਰਨ ਪਹਿਚਾਣ ਬਣਾਈ ਹੈ। ਇਸ ਨੇ ਬਹੁਤ ਸਾਰੇ ਕਲਾਕਰਾ ਨਾਲ ਗੀਤ ਗਾਏ ਹਨ। ਇਸ ਨੇ ਸੁਰਜੀਤ ਭੁੱਲਰ, ਪ੍ਰਭ ਗਿੱਲ, ਦਲਜੀਤ, ਵੀਰ ਦਵਿੰਦਰ,ਮੰਗੀ ਮਾਹਲ, ਧਰਮਪ੍ਰੀਤ, ਪ੍ਰੀਤ ਹਰਪਾਲ, ਦੀਪ ਢਿੱਲੋਂ ਨਾਲ ਬਹੁਤ ਸਾਰੇ ਗੀਤ ਗਾਏ ਹਨ। ਇਸ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਹਨ। [ਹਵਾਲਾ ਲੋੜੀਂਦਾ]

ਕੇਸਿਟਾਂ

  • ਹਾਜ਼ਰੀ (ਦੀਪ ਢਿਲੋਂ ਨਾਲ)
  • ਮੌਸਮ (ਸੁਰਜੀਤ ਭੁੱਲਰ)
  • ਰਾਤ (ਸੁਰਜੀਤ ਭੁੱਲਰ)
  • ਸਾਉਣ ਦੀਆਂ ਝੜੀਆਂ (ਧਰਮਪ੍ਰੀਤ)
  • ਦੇਸੀ ਪਿਆਰ (ਪ੍ਰਭ ਗਿੱਲ)[1]

ਇਨਾਮ

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ