Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸਾਬਰ ਕੋਟੀ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 00:28, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist ਸਾਬਰ ਕੋਟੀ ਇੱਕ ਭਾਰਤੀ ਪੰਜਾਬੀ ਗਾਇਕ ਸੀ। ਉਸ ਨੂੰ ਉਸ ਦੇ ਗੀਤ ਤੈਨੂੰ ਕੀ ਦੱਸੀਏ  ਲਈ ਬਿਹਤਰ ਜਾਣਿਆ ਜਾਂਦਾ ਹੈ।[1][2][3][4][5]

ਨਿੱਜੀ ਜ਼ਿੰਦਗੀ

ਸਾਬਰ ਕੋਟੀ ਦਾ ਜਨਮ ਕੋਟ ਕਰਾਰ ਖ਼ਾਨ ਦੇ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਦਾ ਵਿਆਹ ਰੀਤਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਇਨ੍ਹਾਂ ਦਾ ਦੇਹਾਂਤ 25 ਜਨਵਰੀ 2018 ਨੂੰ ਲੰਮੇ ਸਮੇਂ ਬਿਮਾਰ ਰਹਿਣ ਉਪਰੰਤ ਹੋਈ। [6]

ਡਿਸਕੋਗ੍ਰਾਫੀ

ਸੰਗੀਤ ਐਲਬਮ

ਰੀਲੀਜ ਐਲਬਮ ਰਿਕਾਰਡ ਲੇਬਲ ਨੋਟ
1998 ਸੋਨੇ ਦਿਆ ਵੇ ਕੰਗਣਾ
2002 ਸ਼ੌਕ ਅਮੀਰਾਂ ਦਾ ਏਕਲ
2005 ਹੰਝੂ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2006 ਤਨਹਾਈਆਂ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2008 ਫਰਮਾਇਸ਼ ਮਿਊਜ਼ਿਕ ਵੇਵਜ਼
2012 ਚੋਟ ਟੈਲੀਟਿਊਨ ਏਕਲ
2013 ਫਰਮਾਇਸ਼ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2014 ਤੇਰਾ ਚੇਹਰਾ ਸੋਨੀ ਮਿਊਜ਼ਿਕ ਐਂਟਰਟੇਨਮੈਂਟ [7]
2014 ਗਮ ਨਹੀਂ ਮੁਕਦੇ Fresher Records ਏਕਲ
2016 ਦੁਖ ਦੇਣ ਦੀ Anand Cassettes Industries ਏਕਲ

ਫ਼ਿਲਮੋਗ੍ਰਾਫੀ

ਫਿਲਮ ਰੋਲ ਭਾਸ਼ਾ ਸਾਲ
ਇਸ਼ਕ ਨਚਾਇਆ ਗਲੀ ਗਲੀ ਪਲੇਬੈਕ ਸਿੰਗਰ ਪੰਜਾਬੀ 1996
ਤਬਾਹੀ 1996
ਤਾਰਾ ਅੰਬਰਾ ਤੇ 2002
ਪਿੰਡ ਦੀ ਕੁੜੀ 2005
ਮਜਾਜਣ 2008

ਹਵਾਲੇ

1 }}
     | -moz-column-width: 2; -webkit-column-width: 2; column-width: 2;
     | {{#switch:2|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ

|award|awards=awards Awards for |biography|bio=bio Biography for }} ਸਾਬਰ ਕੋਟੀ], ਇੰਟਰਨੈੱਟ ਮੂਵੀ ਡੈਟਾਬੇਸ ’ਤੇ