More actions
ਫਰਮਾ:Infobox musical artist ਲਾਭ ਜੰਜੂਆ ਇੱਕ ਭਾਰਤੀ ਭੰਗੜਾ ਅਤੇ ਹਿਪ ਹੋਪ ਗਾਇਕ ਅਤੇ ਗੀਤਕਾਰ ਹੈ, ਜੋ ਆਪਣੇ bhangra ਗੀਤ, "ਮੁੰਡਿਆਂ ਤੋਂ ਬਚ ਕੇ " ਦੇ ਲਈ ਜਾਣਿਆ ਜਾਂਦਾ ਹੈ। ਇਹ 1998 ਵਿੱਚ ਪੰਜਾਬੀ ਐਮ ਸੀ ਦੁਆਰਾ ਰੀਮਿਕਸ ਕੀਤਾ ਗਿਆ ਸੀ, ਅਤੇ 2002 ਵਿੱਚ ਮੁੜ-ਜਾਰੀ ਕੀਤਾ। ਉਸ ਨੇ ਬਹੁਤ ਸਾਰੇ ਬਾਲੀਵੁੱਡ ਗੀਤ ਵੀ ਗਾਏ ਹਨ ਜਿਹਨਾਂ ਵਿੱਚ, "ਜੀ ਕਰਦਾ", 2008 ਵਾਲਾ ਗੀਤ ਸਿੰਘ ਇਜ਼ ਕਿੰਗ ਵੀ ਸ਼ਾਮਲ ਹਨ।[1][2]. ਉਹ 22 ਅਕਤੂਬਰ 2015 ਨੂੰ ਬੰਗੂਰ ਨਗਰ, ਗੋਰੇਗਾਓਂ, ਮੁੰਬਈ' ਚ ਆਪਣੀ ਰਿਹਾਇਸ਼ ਤੇ ਮਰਿਆ ਹੋਇਆ ਪਾਇਆ ਗਿਆ ਸੀ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਬਾਹਰੀ ਲਿੰਕ
|award|awards=awards Awards for |biography|bio=bio Biography for }} ਲਾਭ ਜੰਜੂਆ], ਇੰਟਰਨੈੱਟ ਮੂਵੀ ਡੈਟਾਬੇਸ ’ਤੇ